ਬਾਬਾ ਫ਼ਰੀਦ ਆਯੂਰਵੈਦਿਕ ਦਵਾਖਾਨਾ

  • Home
  • India
  • Patiala
  • ਬਾਬਾ ਫ਼ਰੀਦ ਆਯੂਰਵੈਦਿਕ ਦਵਾਖਾਨਾ

ਬਾਬਾ ਫ਼ਰੀਦ ਆਯੂਰਵੈਦਿਕ ਦਵਾਖਾਨਾ all type deal sexual problems and all ayurvedic medicine available.

🌿 ਮਾਜੂਨ ਸ਼ਾਹੀ ਸੁਲਤਾਨ 🌿🍎 ਕਮਜ਼ੋਰੀ-ਏ-ਆਸਾਬ (ਨਸਾਂ ਦੀ ਕਮਜ਼ੋਰੀ) ਅਤੇ ਆਮ ਸਰੀਰਕ ਕਮਜ਼ੋਰੀ ਨੂੰ ਦੂਰ ਕਰਕੇ ਬੇਹੱਦ ਤਾਕਤ (ਕੁੱਵਤ-ਏ-ਬਾਹ) ਪੈਦਾ...
24/02/2026

🌿 ਮਾਜੂਨ ਸ਼ਾਹੀ ਸੁਲਤਾਨ 🌿
🍎 ਕਮਜ਼ੋਰੀ-ਏ-ਆਸਾਬ (ਨਸਾਂ ਦੀ ਕਮਜ਼ੋਰੀ) ਅਤੇ ਆਮ ਸਰੀਰਕ ਕਮਜ਼ੋਰੀ ਨੂੰ ਦੂਰ ਕਰਕੇ ਬੇਹੱਦ ਤਾਕਤ (ਕੁੱਵਤ-ਏ-ਬਾਹ) ਪੈਦਾ ਕਰਦੀ ਹੈ।
ਨਿਰਾਸ਼ ਵਿਅਕਤੀਆਂ ਲਈ ਬਹੁਤ ਹੀ ਸ਼ਾਨਦਾਰ ਅਸਰ ਰੱਖਦੀ ਹੈ। ਇਸ ਨਾਲ ਅਸਥਾਈ (ਤੁਰੰਤ) ਅਤੇ ਸਥਾਈ — ਦੋਵੇਂ ਤਰ੍ਹਾਂ ਦੇ ਲਾਭ ਮਿਲਦੇ ਹਨ।
🍏 ਮਾਤਰਾ ਸੇਵਨ:
5 ਗ੍ਰਾਮ, ਸ਼ਾਮ 5 ਵਜੇ, ਖਾਲੀ ਪੇਟ — 1 ਪਾਵ (ਲਗਭਗ 250 ਮਿ.ਲੀ.) ਗੁੰਮਗੁੰਮੇ ਦੁੱਧ ਨਾਲ।
🍊 ਸਰੀਰਕ, ਨਸਾਂ ਦੀ ਅਤੇ ਮਰਦਾਨਾ ਕਮਜ਼ੋਰੀ ਲਈ ਇਹ ਅਕਸੀਰ ਸਮਾਨ ਲੁਬੂਬ ਕਬੀਰ ਹੈ।
🥦 ਹੁਵਲ ਸ਼ਾਫ਼ੀ 🥦
(ਅਰਥ: ਸ਼ਿਫ਼ਾ ਦੇਣ ਵਾਲਾ ਅੱਲਾਹ ਹੈ)
ਸਮੱਗਰੀ (ਸਹੀ ਅਤੇ ਸਪਸ਼ਟ ਲਿਖਤ ਨਾਲ)
ਸਅਲਬ ਮਿਸਰੀ – 50 ਗ੍ਰਾਮ
ਸਅਲਬ ਪੰਜਾ – 50 ਗ੍ਰਾਮ
ਪਿਸਤਾ – 50 ਗ੍ਰਾਮ
ਕਾਜੂ – 50 ਗ੍ਰਾਮ
ਮਗ਼ਜ਼ ਅਖਰੋਟ – 50 ਗ੍ਰਾਮ
ਮੁਸਲੀ ਸਫੈਦ – 50 ਗ੍ਰਾਮ
ਇਸਪੰਦ – 50 ਗ੍ਰਾਮ
ਪੰਬਾ ਦਾਨਾ – 50 ਗ੍ਰਾਮ
ਅਕਰਕਰਾ – 50 ਗ੍ਰਾਮ
ਅਸ਼ਵਗੰਧਾ – 50 ਗ੍ਰਾਮ
ਖੌਲੰਜਾਨ – 50 ਗ੍ਰਾਮ
ਤੁਖ਼ਮ-ਏ-ਸਿਰਯਾਲਹ – 50 ਗ੍ਰਾਮ
ਮਗ਼ਜ਼ ਬਾਦਾਮ – 10 ਗ੍ਰਾਮ
ਮਗ਼ਜ਼ ਚਿਲਗੋਜ਼ਾ – 10 ਗ੍ਰਾਮ
ਜਾਇਫਲ – 10 ਗ੍ਰਾਮ
ਸ਼ਾਕਾਕੁਲ – 10 ਗ੍ਰਾਮ
ਰੇਜ਼ਾ ਮਾਹੀ – 10 ਗ੍ਰਾਮ
ਬਹਮਨ ਸਫੈਦ – 10 ਗ੍ਰਾਮ
ਬਹਮਨ ਸੁर्ख – 10 ਗ੍ਰਾਮ
ਤੂਦਰੀ ਸੁर्ख – 10 ਗ੍ਰਾਮ
ਤੂਦਰੀ ਜ਼ਰਦ – 10 ਗ੍ਰਾਮ
ਅਦਰਕ – 10 ਗ੍ਰਾਮ
ਜ਼ਾਫਰਾਨ – 5 ਗ੍ਰਾਮ
ਫੀਲਫੀਲ ਦਰਾਜ਼ – 10 ਗ੍ਰਾਮ
ਮਸਤਗੀ – 10 ਗ੍ਰਾਮ
ਤੁਖ਼ਮ-ਏ-ਹਾਲੀਆਂ – 10 ਗ੍ਰਾਮ
ਤਿਲ (ਕੁੰਜਦ) – 20 ਗ੍ਰਾਮ
ਤੁਖ਼ਮ ਗਾਜਰ – 6 ਗ੍ਰਾਮ
ਤੁਖ਼ਮ ਓਟੰਗਨ – 6 ਗ੍ਰਾਮ
ਤੁਖ਼ਮ ਕੌਂਚ – 6 ਗ੍ਰਾਮ
ਸਮੁੰਦਰ ਸੌਖ – 6 ਗ੍ਰਾਮ
ਜੰਦਬੇਦਸਤਰ – 6 ਗ੍ਰਾਮ
ਵਰਕ ਸੋਨਾ ਖ਼ਾਲਿਸ – 30 ਵਰਕ
ਵਰਕ ਚਾਂਦੀ ਖ਼ਾਲਿਸ – 60 ਵਰਕ
ਮੁਸ਼ਕ ਖ਼ਾਲਿਸ – 2 ਗ੍ਰਾਮ
ਬਣਾਉਣ ਦੀ ਵਿਧੀ
🔥 ਸਾਰੀ ਸਮੱਗਰੀ ਦਾ ਬਰੀਕ ਚੂਰਨ (ਸਫੂਫ਼) ਤਿਆਰ ਕਰੋ।
ਫਿਰ ਤਿੰਨ ਗੁਣਾ ਮਾਤਰਾ ਵਿੱਚ ਸ਼ੁੱਧ ਸ਼ਹਦ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
ਇਸ ਤਰ੍ਹਾਂ ਲੁਬੂਬ ਕਬੀਰ ਜਲਾਲੀ ਤਿਆਰ ਹੋ ਜਾਂਦਾ ਹੈ। 🔥
ਫਾਇਦੇ
• ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ‘ਤੇ ਕੋਈ ਦਵਾਈ ਅਸਰ ਨਹੀਂ ਕਰਦੀ ਜਾਂ ਇਲਾਜ ਕਰਵਾ ਕੇ ਥੱਕ ਚੁੱਕੇ ਹਨ — ਉਨ੍ਹਾਂ ਲਈ ਖ਼ਾਸ ਤੌਰ ‘ਤੇ ਲਾਭਕਾਰੀ।
• ਉੱਚ ਦਰਜੇ ਦੀ ਮੁਕ਼ਵਵੀ-ਏ-ਬਾਹ (ਯੌਨ ਤਾਕਤ ਵਧਾਉਣ ਵਾਲੀ)।
• ਉੱਚ ਦਰਜੇ ਦੀ ਮੁਮਸਿਕ (ਸ਼ੀਘਰਪਤਨ ਰੋਕਣ ਵਾਲੀ)।
• ਦਿਲ ਨੂੰ ਤਾਕਤ ਦੇਣ ਵਾਲੀ (ਮੁਕ਼ਵਵੀ-ਏ-ਕ਼ਲਬ)।
• ਮੁੱਖ ਅੰਗਾਂ ਨੂੰ ਤਾਕਤ ਪ੍ਰਦਾਨ ਕਰਨ ਵਾਲੀ।
• ਜੋਸ਼ ਅਤੇ ਤਾਕਤ ਦਾ ਖ਼ਜ਼ਾਨਾ।
• ਮਰਦਾਨਾ ਅੰਗ ਦੇ ਸਾਰੇ ਦੋਸ਼ਾਂ ਨੂੰ ਦੂਰ ਕਰਨ ਵਿੱਚ ਸਹਾਇਕ।
• ਵੀਰਯ ਉਤਪਾਦਨ ਅਤੇ ਗਾੜ੍ਹਾਪਣ ਵਧਾਉਣ ਵਿੱਚ ਮਦਦਗਾਰ।
🍎 ਨਸਾਂ ਅਤੇ ਆਮ ਸਰੀਰਕ ਕਮਜ਼ੋਰੀ ਨੂੰ ਦੂਰ ਕਰਕੇ ਬੇਹੱਦ ਤਾਕਤ ਪੈਦਾ ਕਰਦੀ ਹੈ।
🍏 ਸੇਵਨ: 5 ਗ੍ਰਾਮ ਸ਼ਾਮ 5 ਵਜੇ ਖਾਲੀ ਪੇਟ, ਗੁੰਮਗੁੰਮੇ ਦੁੱਧ ਨਾਲ।
🍊 ਸਰੀਰਕ, ਨਸਾਂ ਅਤੇ ਮਰਦਾਨਾ ਕਮਜ਼ੋਰੀ ਲਈ ਇਹ ਅਕਸੀਰ ਸਮਾਨ ਲੁਬੂਬ ਕਬੀਰ ਹੈ।

ਕਿਵੇਂ ਬਣਦਾ ਹੈ ਸਪੈਸਲ ਹਮਰਾਹੀ ਕੈਪਸੂਲ।ਇਹ ਕੈਪਸੂਲ ਅਸੀਂ ਪਿਛਲੇ ਵਰ੍ਹੇ ਪਹਿਲੀ ਬਾਰ ਬਣਾਇਆ ਸੀ।ਇਸਦੇ ਨਤੀਜੇ ਸ਼ਾਨ ਦਾਰ ਮਿਲੇ ਅਤੇ ਇਸ ਬਾਰ ਵੀ ਦੋ...
18/02/2026

ਕਿਵੇਂ ਬਣਦਾ ਹੈ ਸਪੈਸਲ ਹਮਰਾਹੀ ਕੈਪਸੂਲ।
ਇਹ ਕੈਪਸੂਲ ਅਸੀਂ ਪਿਛਲੇ ਵਰ੍ਹੇ ਪਹਿਲੀ ਬਾਰ ਬਣਾਇਆ ਸੀ।
ਇਸਦੇ ਨਤੀਜੇ ਸ਼ਾਨ ਦਾਰ ਮਿਲੇ ਅਤੇ ਇਸ ਬਾਰ ਵੀ ਦੋਬਾਰਾ ਬਣਾ ਰਹੇ ਹਾਂ।
ਬਣਾਉਣ ਦੀ ਪ੍ਰਕ੍ਰਿਆ ਜਿਆਦਾ ਮੁਸ਼ਕਿਲ ਨਹੀਂ ਹੈ।
ਸਭਤੋਂ ਪਹਿਲਾਂ ਅੱਧਾ ਕਿਲੋ ਸਾਫ ਅਸ਼ਗੰਧ ਦੀ ਜੜ੍ਹ, ਅੱਧਾ ਕਿਲੋ ਸ਼ਤਾਵਰ ਦੀ ਜੜ੍ਹ ਨੂੰ ਦੋ ਤਿੰਨ ਦਿਨਾਂ ਲਈ ਅੱਠ ਲੀਟਰ ਪਾਣੀ ਵਿਚ ਭਿਉਂਕੇ ਰੱਖ ਦਿੱਤਾ ਜਾਂਦਾ ਹੈ, ਫੇਰ ਇਸਨੂੰ ਮੰਦ ਅੱਗ ਤੇ ਖੁਸ਼ਕ ਕਰ ਲਿਆ ਜਾਂਦਾ ਹੈ, ਤਕਰੀਬਨ ਬਾਰਾਂ ਘੰਟੇ ਅੱਗ ਦੇਣ ਤੋਂ ਬਾਦ ਗਾਹੜਾ ਹੋਣ ਲੱਗ ਜਾਵੇ ਤਾਂ ਉਤਾਰਕੇ ਹੱਥਾਂ ਨਾਲ ਚੰਗੀ ਤਰਾਂ ਮਸਲਕੇ ਫੋਕ ਬਾਹਰ ਸੁੱਟਕੇ ਬਾਕੀ ਬਚੇ ਹੋਏ ਪਾਣੀ ਨੂੰ ਸੂਤੀ ਕਪੜੇ ਰਾਹੀਂ ਪੁਣਕੇ ਦੋਬਾਰਾ ਮੱਠੀ ਅੱਗ ਤੇ ਰੱਖ ਦਿੱਤਾ ਜਾਂਦਾ ਹੈ, ਜਦੋਂ ਚੰਗੀ ਤਰਾਂ ਗਾਹੜਾ ਕਿਵਾਮ ਬਣ ਜਾਵੇ ਅਤੇ ਪਾਣੀ ਦੇ ਬੁਲਬੁਲੇ ਉੱਠਣੇ ਬੰਦ ਹੋ ਜਾਣ ਤਾਂ ਇਸਨੂੰ ਸਾਫ ਮੋਮੀ ਕਾਗਜ ਉਪਰ ਥੋੜਾ ਜਿਹਾ ਸਰੋਂ ਦਾ ਤੇਲ ਜਾਂ ਘਿਓ ਲਗਾਕੇ ਇਸ ਕਿਵਾਮ ਨੂੰ ਉਸ ਕਾਗਜ ਤੇ ਉਤਾਰਕੇ ਧੁੱਪ ਵਿਚ ਰੱਖ ਦਿੰਦੇ ਹਾਂ। ਫੇਰ ਇਸਨੂੰ ਰੋਜਾਨਾ ਧੁੱਪ ਲਵਾਉਂਦੇ ਰਹਿਣ ਨਾਲ ਇਹ ਘਨਸਤਵ ਪਾਊਡਰ ਦੇ ਰੂਪ ਵਿਚ ਤਿਆਰ ਹੋ ਜਾਂਦਾ ਹੈ।
ਫੇਰ ਇਸ ਘਨਸਤਵ ਚੋਂ ਪੰਜਾਹ ਗ੍ਰਾਮ ਅਲਗ ਕਰਕੇ ਇਸ ਵਿਚ ਜੋ ਜੜੀਆਂ-ਬੂਟਿਆਂ ਦਾ ਮਿਸ਼ਰਣ ਪਾਉਣਾ ਹੈ ਓਹਦਾ ਵੇਰਵਾ ਇਸ ਤਰਾਂ ਹੈ।
ਸਿੰਗਰਫ ਦਾ ਕੁਸਤਾ ਭਿਲਾਵੇ ਅਤੇ ਲਹਸੁਨ ਚ ਤਿਆਰ ਕੀਤਾ ਹੋਇਆ ਦਸ ਗ੍ਰਾਮ।
ਸਵਰਨਮਾਕਸ਼ਿਕ ਭਸਮ ਦੱਸ ਗ੍ਰਾਮ।
ਜਾਈਫਲ ਦੱਸ ਗ੍ਰਾਮ।
ਜਵੀਤਰੀ ਦੱਸ ਗ੍ਰਾਮ।
ਲੌਂਗ ਦੀ ਡੰਡੀ ਅਲਗ ਕਰਕੇ ਸਿਰਫ ਉਪਰ ਵਾਲੀ ਟੋਪੀ ਦੱਸ ਗ੍ਰਾਮ।
ਵੰਗ ਭਸਮ ਦੱਸ ਗ੍ਰਾਮ।
ਨਾਗ ਭਸਮ ਸੌ ਪੁੱਠੀ ਦੱਸ ਗ੍ਰਾਮ।
ਅਭਰਕ ਭਸਮ ਸੌ ਪੁੱਠੀ ਦੱਸ ਗ੍ਰਾਮ।
ਅਤੁਲਸ਼੍ਕਤੀਦਾਤਾ ਯੋਗ ਪੰਜ ਗ੍ਰਾਮ।
ਸ਼ੁੱਧ ਕੁਚਲਾ ਗੋਕੇ ਦੁੱਧ ਵਿਚ ਸ਼ੁੱਧ ਕੀਤਾ ਹੋਇਆ ਦੱਸ ਗ੍ਰਾਮ।
ਪ੍ਰਵਾਲ ਪਿਸ਼ਟੀ ਦੱਸ ਗ੍ਰਾਮ।
ਕੇਸ਼ਰ ਕਸ਼ਮੀਰੀ ਡੱਬੀ ਵਾਲਾ (ਬੇਬੀ ਬ੍ਰਾਂਡ ਜਾਂ ਐਮ ਡੀ ਐਚ) ਦੱਸ ਗ੍ਰਾਮ।
ਜੜੀਆਂ-ਬੂਟਿਆਂ ਨੂੰ ਅਲਗ ਤੋਂ ਚੰਗੀ ਤਰਾਂ ਖਰਲ ਕਰ ਲੈਣਾ ਹੈ, ਕੁਸਤਾ ਸਿੰਗਰਫ ਅਤੇ ਦੂਜਿਆਂ ਭਸ਼ਮਾਂ ਨੂੰ ਅਲਗ ਤੋਂ ਪੰਜ ਛੇ ਘੰਟੇ ਖਰਲ ਕਰ ਲਵੋ।
ਹੁਣ ਕੇਸ਼ਰ ਨੂੰ ਡੱਬਿਆਂ ਚੋਂ ਕੱਢਕੇ ਧੁੱਪ ਲਵਾ ਲਵੋ ਤਾਂ ਓਹਦੀ ਨਮੀ ਖਤਮ ਹੋ ਜਾਵੇ, ਫੇਰ ਇਸ ਖੁਸ਼ਕ ਕੇਸ਼ਰ ਨੂੰ ਉਪਰ ਵਾਲਿਆਂ ਭਸ਼ਮਾਂ ਅਤੇ ਜੜੀਆਂ-ਬੂਟਿਆਂ ਦੇ ਮਿਸ਼ਰਣ ਚ ਪਾ ਦਿਓ।
ਹੁਣ ਪਾਨ ਦੇ ਪੱਤੇ ਚਾਰ ਪੰਜ ਸੌ ਦੇ ਲੈ ਆਓ ਜੋ ਪਾਨ ਵਾਲੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਣਗੇ ਉਹਨਾਂ ਨੂੰ ਹਮਾਮ ਦਸਤੇ ਚ ਕੁੱਟਕੇ ਨਿਚੋੜ ਲਵੋ, ਇਹਦੇ ਚੋਂ ਸੌ ਡੇਢ ਸੌ ਮਿਲੀਲੀਟਰ ਰਸ ਨਿਕਲ ਆਵੇਗਾ।
ਉਪਰੋਕਤ ਮਿਸ਼ਰਣ ਵਿਚ ਇਹ ਥੋੜਾ-ਥੋੜਾ ਰਸ ਪਾਉਂਦੇ ਜਾਓ ਅਤੇ ਜਜ਼ਬ ਕਰਦੇ ਜਾਓ। ਅਜਕਲ ਵਾਲੇ ਮੌਸਮ ਵਿਚ ਇਸ ਪ੍ਰਕ੍ਰਿਆ ਤੇ ਦੋ ਦਿਨ ਲੱਗ ਜਾਂਦੇ ਹਨ, ਭਾਵ ਕਿ ਦੋ ਦਿਨਾਂ ਵਿਚ ਇਹ ਪੂਰਾ ਰਸ ਇਸ ਦਵਾਈ ਵਿਚ ਖਪਤ ਹੋ ਜਾਂਦਾ ਹੈ, ਇਸਨੂੰ ਖਰਲ ਕਰ-ਕਰਕੇ ਪੂਰੀ ਤਰਾਂ ਖੁਸ਼ਕ ਕਰ ਲਵੋ। ਜਦੋ ਚੰਗੀ ਤਰਾਂ ਸੁੱਕ ਜਾਵੇ ਤਾਂ ਇਸਦੇ ਅੰਦਾਜ਼ਨ ਢਾਈ ਤੋਂ ਤਿੰਨ ਸੌ ਮਿਲੀਗ੍ਰਾਮ ਵਾਲੇ ਕੈਪਸੂਲ ਭਰ ਲਵੋ। ਬਸ ਤੁਹਾਡਾ ਇਹ ਕੀਮਤੀ ਯੋਗ ਤਿਆਰ ਹੈ।
ਇਸਦੇ ਫਾਇਦੇ:-
ਜਿਨ੍ਹਾਂ ਲੋਕਾਂ ਦੇ ਗੁਪ+ਤ ਅੰਗ ਵਿਚ ਉਤੇਜਨਾ ਪੂਰੀ ਨਹੀਂ ਆਉਂਦੀ ਜਾਂ ਆਕੇ ਚਲੀ ਜਾਂਦੀ ਹੈ, ਉਹਨਾਂ ਲਈ ਅੰਮ੍ਰਿਤ ਸਮਾਨ ਗੁਣਕਾਰੀ ਸਾਬਿਤ ਹੁੰਦਾ ਹੈ।
ਜਿਹਨਾਂ ਨੌਜਵਾਨਾਂ ਨੇ ਹੱਥ+ਰਸੀ ਜਾਂ ਹੋਰ ਗਲਤ ਆਦਤਾਂ ਕਰਕੇ ਆਪਣੇ ਸਰੀਰ ਦਾ ਨੁਕਸਾਨ ਕਰ ਲਿਆ ਹੋਵੇ ਉਹਨਾਂ ਲਈ ਚੋਟੀ ਦਾ ਯੋਗ ਹੈ।
ਜਿਹੜੇ ਲੋਕ ਸਿਟਿੰਗ ਕੱਮ ਕਰਨ ਵੇਲੇ ਸਾਰਾ ਦਿਨ ਬੈਠਕ ਦਾ ਕੱਮ ਕਰਦੇ ਹਨ, ਜਿਨ੍ਹਾਂ ਦੀਆਂ ਜੰਨਿੰਦਰਿਆ ਬੈਠਕ ਹੋਣ ਅਤੇ ਕੋਈ ਸ਼ਰੀਰਕ ਐਕਟੀਵੀਟੀ ਨਾ ਹੋਣ ਵਜਹ ਕਰਕੇ ਕਮਜ਼ੋਰ ਹੋ ਗਈਆਂ ਹੋਣ, ਸੰਭੋ+ਗ ਵੇਲੇ ਸਮਾਂ ਘੱਟ ਲੱਗੇ ਉਹਨਾਂ ਲੋਕਾਂ ਲਈ ਬਹੁਤ ਹੀ ਕਾਰਗਾਰ ਸਾਬਿਤ ਹੁੰਦਾ ਹੈ।
ਇਸਤੋਂ ਇਲਾਵਾ ਵਡੇਰੀ ਉਮਰ ਵਿਚ ਆਈ ਹੋਈ ਮਰ+ਦਮੀ ਕਮਜ਼ੋਰੀ ਨੂੰ ਦੂਰ ਕਰਕੇ ਉਹਨਾਂ ਦੀ ਖੋਈ ਹੋਈ ਤਾਕਤ ਨੂੰ ਮੁੜ ਤੋਂ ਬਹਾਲ ਕਰਨ ਅਤੇ ਸੰਭੋ+ਗ ਦੇ ਕਾਬਿਲ ਬਣਾ ਦਿੰਦਾ ਹੈ।
ਜਿਨ੍ਹਾਂ ਮਰਦਾਂ ਦਾ ਗੁਪ+ਤ ਅੰਗ ਖੂਨ ਦਾ ਸਰਕਲ ਘੱਟ ਹੋਣ ਕਰਕੇ ਸੁੰਗੜਿਆ ਰਹਿੰਦਾ ਹੋਵੇ ਜਾਂ ਜਰਾ ਕੁ ਕਾਮੁਕ ਵਿਚਾਰ ਆਉਣ ਦੇ ਨਾਲ ਹੀ ਚਿਪਚਿਪਾ ਪਦਾਰਥ ਨਿਕਲਕੇ ਉਤੇਜਨਾ ਖਤਮ ਹੋ ਜਾਂਦੀ ਹੋਵੇ ਓਹਨਾ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੁੰਦਾ ਹੈ।
ਇਸਦੇ ਸੇਵਨ ਕਰਨ ਨਾਲ ਸ਼ਰੀਰ ਵਿੱਚ ਰਸ ਤੋਂ ਲੈਕੇ ਸ਼ੁਕਰ ਤੱਕ ਸਭ ਧਾਤੂਆਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਚੇਹਰੇ ਤੇ ਇੱਕ ਨਵਾਂ ਤੇਜ ਝਲਕਣਾ ਸ਼ੁਰੂ ਹੋ ਜਾਂਦਾ ਹੈ।
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਵਜ੍ਹਾ ਕਰਕੇ ਮਰ+ਦਮੀ ਕਮਜ਼ੋਰੀ ਆ ਗਈ ਹੋਵੇ ਉਹਨਾਂ ਲਈ ਵੀ ਇਹ ਕੈਪਸੂਲ ਅਸ਼ੀਰਵਾਦ ਸਮਾਨ ਕੱਮ ਕਰਦਾ ਹੈ।
ਇਸਦੀ ਮਾਤਰਾ ਅਤੇ ਸੇਵਨ ਵਿਧੀ:–
ਕੋਈ ਵੀ ਤਾਕਤ ਦਾ ਯੋਗ ਅਗਰ ਇਸਤੇਮਾਲ ਕਰਨਾ ਹੋਵੇ ਤਾਂ ਪਹਿਲਾਂ ਚੰਗੀ ਤਰ੍ਹਾਂ ਕਿਸੇ ਵੀਰੇਚਕ ਚੂਰਨ ਨਾਲ ਆਪਣਾ ਪੇਟ ਸਾਫ ਕਰੋ, ਇਹਦੇ ਲਈ ਤੁਸੀਂ ਪੰਚਸਕਾਰ ਚੂਰਨ, ਉਦਰਕਲਪ ਚੂਰਨ ਜਾਂ ਤ੍ਰਿਫਲਾ ਚੂਰਨ ਆਦਿ ਆਪਣੀ ਸੁਵਿਧਾ ਅਨੁਸਾਰ ਵਰਤ ਸਕਦੇ ਹੋ।
ਜਦੋਂ ਪੇਟ ਸਾਫ ਹੋ ਜਾਵੇ ਉਸਤੋਂ ਅਗਲੇ ਦਿਨ ਭੋਜਨ ਆਦਿ ਬੰਦ ਰੱਖਕੇ ਇੱਕ ਦੋ ਦਿਨ ਮੂੰਗੀ ਦੀ ਦਾਲ, ਦਲੀਆ, ਖਿਚੜੀ ਆਦਿ ਚ ਚਮਚ ਦੋ ਚਮਚ ਦੇਸੀ ਘਿਓ ਪਾਕੇ ਖਾਓ। ਕੋਸਾ ਦੁੱਧ ਪਿਓ। ਪੂਰਾ ਦਿਨ ਰੋਟੀ ਆਦਿ ਤੋਂ ਪਰਹੇਜ਼ ਰੱਖਕੇ ਅਗਲੇ ਦਿਨ ਦਵਾਈ ਸ਼ੁਰੂ ਕਰੋ ਤਾਂ ਤੁਹਾਨੂੰ ਦਵਾਈ ਦੇ ਦੁਗੁਣੇ ਨਤੀਜੇ ਮਿਲਣਗੇ।
ਇਹ ਕੈਪਸੂਲ ਇੱਕ ਸਵੇਰੇ ਕੋਸੇ ਦੁੱਧ ਨਾਲ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ ਇੱਕ ਘੰਟਾ ਬਾਦ ਵਿਚ ਲਵੋ। ਦਵਾਈ ਸੇਵਨ ਦੌਰਾਨ ਚਾਹ, ਕਾਫੀ, ਫਾਸਟ-ਫੂਡ, ਖਟਿਆਈ, ਗੁੜ, ਲਾਲ ਮਿਰਚ, ਕੋਈ ਨਸ਼ਾ ਆਦਿ ਕਰਨਾ ਇਹਨਾਂ ਸਭ ਚੀਜ਼ਾਂ ਦਾ ਪੂਰਨ ਪਰਹੇਜ ਰੱਖਣਾ ਚਾਹੀਦਾ ਹੈ। ਸੂਗਰ ਵਾਲੇ ਰੋਗੀ ਇਸਨੂੰ ਫਿੱਕੇ ਦੁੱਧ ਨਾਲ ਸੇਵਨ ਕਰਨ।
ਇਹ ਕੈਪਸੂਲ ਤੁਸੀਂ ਸਾਡੇ ਕਲੀਨਿਕ ਤੋਂ ਆਕੇ ਲੈ ਸਕਦੇ ਹੋ, ਜਾਂ ਕੋਰੀਅਰ ਰਾਹੀਂ ਮੰਗਵਾ ਸਕਦੇ ਹੋ।
ਮਹੀਨੇ ਦੀ ਦਵਾਈ ਦਾ ਮੁੱਲ 3000 ਰੁਪਏ ਹੈ।

ਖਾਲੀ ਪੇਟ ਲਸਣ "ਸਬੰਧੀ" ਫੇਸਬੁੱਕ ਤੇ ਬਹੁਤ ਸਾਰੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ, ਠੀਕ ਹੈ ਲਸਣ ਚੰਗੀ ਹੈ ਇਹਦੇ ਨਾਲ ਗਾੜ੍ਹਾ ਹੋਇਆ ਖੂਨ ਪਤਲਾ ਹ...
16/02/2026

ਖਾਲੀ ਪੇਟ ਲਸਣ "ਸਬੰਧੀ"
ਫੇਸਬੁੱਕ ਤੇ ਬਹੁਤ ਸਾਰੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ, ਠੀਕ ਹੈ ਲਸਣ ਚੰਗੀ ਹੈ ਇਹਦੇ ਨਾਲ ਗਾੜ੍ਹਾ ਹੋਇਆ ਖੂਨ ਪਤਲਾ ਹੋ ਜਾਂਦਾ ਹੈ।
Cholestrol ਅਤੇ triglycerides ਲਈ ਵਧੀਆ ਹੈ, ਜਿਨ੍ਹਾਂ ਦੇ ਲਿਪਿਡ ਪ੍ਰੋਫਾਈਲ ਚ ਕੋਈ ਵਿਗਾੜ ਪੈ ਗਿਆ, ਤੁਰਦੇ ਹੋਏ ਸਾਂਹ ਫੁਲਦਾ, ਬਲੱਡ ਪਰੈਸ਼ਰ ਵਧਦਾ ਹੈ, ਜਾਂ ਫੇਰ ਹੱਥ ਪੈਰ ਸੁੰਨ ਜਿਹੇ ਹੋ ਜਾਂਦੇ ਨੇ ਓਹਨਾਂ ਲਈ ਵਧੀਆ ਕੰਮ ਕਰਦਾ ਹੈ।
ਪਰ ਜਿਨ੍ਹਾਂ ਦਾ ਜੁੱਸਾ ਗਰਮ ਹੋਵੇ ਓਹ ਨਾ ਇਸਤੇਮਾਲ ਕਰੋ, ਕਿਉਂਕਿ ਲਸਣ ਪਿੱਤ ਨੂੰ ਵਧਾਉਂਦਾ ਹੈ।
ਇਸ ਲਈ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਪਿੱਤ ਵਧਣ ਕਰਕੇ ਦਿੱਕਤਾਂ ਹਨ ਓਹ ਨਾਂ ਵਰਤੋ।
ਹੁਣ ਬੰਦਾ ਛਛੋਪੰਜ ਚ ਪੈ ਜਾਂਦਾ ਵੀ ਮੈਨੂੰ ਕਿਵੇਂ ਪਤਾ ਲੱਗੇ ਵੀ ਮੇਰੇ ਅੰਦਰ ਗਰਮੀ ਹੈ ਜਾਂ ਨਹੀਂ ਮੇਰਾ ਜੁੱਸਾ ਕਿਸ ਤਰਾਂ ਦਾ ਹੈ।
ਜਿਨ੍ਹਾਂ ਲੋਕਾਂ ਦਾ ਪੇਸ਼ਾਬ ਪੀਲਾ ਆਉਂਦਾ ਹੋਵੇ, ਪਸੀਨਾ ਜਿਆਦਾ ਆਉਂਦਾ ਹੋਵੇ, ਬਾਰ ਬਾਰ ਮੂੰਹ ਪਕਣਾ, ਪਿਆਸ ਜ਼ਿਆਦਾ ਲੱਗਣੀ ਜਾਂ ਚਮੜੀ ਤੇ ਖਾਰਿਸ ਤੇ ਲਾਲ ਜਿਹੇ ਦਾਣੇ ਹੋਣ, ਉਹਨਾਂ ਲੋਕਾਂ ਦੇ ਅੰਦਰ ਗਰਮੀ ਹੁੰਦੀ ਹੈ, ਜਿਨ੍ਹਾਂ ਦੇ ਮਿਹਦੇ ਜਾਂ ਜਿਗਰ ਚ ਗਰਮੀ ਹੋਵੇ, ਲੀਵਰ ਦਾ ਸਾਈਜ਼ ਵਧ ਗਿਆ ਹੋਵੇ ਜਿਵਕੀ SGPT, OTPT ਵਧ ਹੋਵੇ, ਪੀਲੀਆ ਹੋਇਆ ਹੋਵੇ ਓਹ ਵੀ ਗਰਮੀ ਦੀ ਨਿਸ਼ਾਨੀ ਹੁੰਦੀ ਹੈ।
ਇਸਤੋਂ ਇਲਾਵਾ ਅਗਰ ਪਹਿਲਾਂ ਤੋਂ ਤੁਹਾਡੀ ਕੋਈ ਖੂਨ ਪਤਲਾ ਕਰਨ ਵਾਲੀ ਗੋਲੀ ਚੱਲ ਰਹੀ ਹੋਵੇ ਫੇਰ ਵੀ ਲਸਣ ਖਾਣ ਤੋਂ ਗੁਰੇਜ ਕਰੋ।
ਗਰਭਵਤੀ ਔਰਤਾਂ ਵੀ ਲਸਣ ਖਾਣ ਤੋਂ ਪਰਹੇਜ ਹੀ ਰੱਖਣ।
ਅਗਰ ਤੁਹਾਨੂੰ ਕੋਈ ਗੁਰਦਿਆਂ ਦੀ ਸਮੱਸਿਆ ਹੋਵੇ ਫੇਰ ਵੀ ਲਸਣ ਨਾਂ ਖਾਓ। ਜੇਕਰ ਕੁਝ ਦਿਨ ਪਹਿਲਾਂ ਹੀ ਤੁਸੀ ਬੁਖਾਰ ਨਜ਼ਲੇ ਜੁਕਾਮ ਜਾ ਕਿਸੇ ਹੋਰ ਰੋਗ ਲਈ ਤੇਜ ਐਂਟੀਾਇਓਟਿਕ ਦਵਾਈਆਂ ਲਈਆਂ ਹਨ ਫੇਰ ਵੀ ਲਸਣ ਨਾਂ ਖਾਓ।
ਪਰ ਕਈ ਬੰਦੇ ਅਨਜਾਣ ਪੁਣੇ ਚ ਲਸਣ ਖਾ ਬੈਠੇ ਕਿਤੋਂ ਸੁਣ ਸੁਣਾਕੇ ਹੁਣ ਓਹ ਕੀ ਕਰਨ:—
ਚੰਦਨਵੀਟਾ ਸੀਰਪ, ਚਂਦਨਾਸਵ ਜਾਂ ਸਰਬਤ ਬੀਜੂਰੀ ਮੋਤਦਿਲ ਬਜਾਰ ਚੋ ਪੰਸਾਰੀ ਤੋਂ ਲਿਆਕੇ ਪਿਓ।
ਮਾਤਰਾ ਤਿੰਨ ਤੋਂ ਚਾਰ ਚਮਚ ਤਕ ਸਵੇਰੇ ਸ਼ਾਮ, ਪਾਣੀ ਖੂਬ ਪਿਓ, ਕਚੀ ਲੱਸੀ (ਅੱਧਾ ਦੁੱਧ +ਅੱਧਾ ਪਾਣੀ) ਪੀਓ, ਨਾਰੀਅਲ ਪਾਣੀ ਪੀਓ, ਲਿਕੁਡ ਜਿਆਦਾ ਲਵੋ ਓਦੋਂ ਤਕ ਜਦੋਂ ਤਕ ਪੇਸ਼ਾਬ ਸੀਸੇ ਵਾਂਗ ਸਾਫ਼ ਨਾ ਆਉਣ ਲੱਗ ਜਾਏ।
ਜੇਕਰ ਫੇਰ ਵੀ ਤੁਸੀ ਲਸਣ ਵਰਤਣਾ ਹੋਵੇ ਤਾਂ ਇੰਝ ਕਰੋ: —
ਲਸਣ ਇੱਕ ਹਿੱਸਾ, ਅਨਾਰਦਾਣਾ ਇੱਕ ਹਿੱਸਾ, ਅਧਰਕ ਇੱਕ ਹਿੱਸਾ ਅਤੇ ਪੁਦੀਨਾ ਇੱਕ ਹਿੱਸਾ ਸਾਫ ਕਰਕੇ ਕੁੰਡੇ ਚ ਕੁੱਟ ਲਵੋ, ਸਵਾਦ ਅਨੁਸਾਰ ਕਾਲਾ ਨਮਕ ਅਤੇ ਗੁੜ ਵੀ ਪਾ ਲਵੋ, ਇਹ ਚਟਣੀ ਰੋਜਾਨਾ ਤਾਜੀ ਬਣਾਓ ਅਤੇ ਰੋਟੀ ਦੇ ਨਾਲ ਇੱਕ ਚਮਚ ਖਾ ਲਿਆ ਕਰੋ।
ਇਹਦੇ ਨਾਲ ਗਾੜ੍ਹਾ ਹੋਇਆ ਖੂਨ ਸਹੀ ਹੋ ਜਾਏਗਾ, ਅਗਨੀਮੰਦ ਦਾ ਰੋਗ ਜਿਨ੍ਹਾਂ ਨੂੰ ਭੁੱਖ ਘਟ ਲਗਦੀ ਹੋਵੇ ਅਤੇ ਪਾਚਕ ਰਸ ਨਾ ਬਣਦੇ ਹੋਣ ਓਹਨਾਂ ਲਈ ਅੰਮ੍ਰਿਤ ਵਾਂਗ ਹੈ।
ਪੇਟ ਖੁੱਲਕੇ ਸਾਫ ਹੋਣ ਲੱਗ ਜਾਂਦਾ ਹੈ।
ਪਾਚਕ ਰਸ ਸਹੀ ਬਣਨ ਲੱਗ ਜਾਣਗੇ ਅਤੇ ਤੁਹਾਡਾ ਲੀਵਰ ਠੀਕ ਰਹੇਗਾ।

06/02/2026

🚀 ਜਵਾਨੀ ਦੀਆਂ ਗਲਤੀਆਂ ਨਾਲ ਆਈ ਕਮਜ਼ੋਰੀ? ਹੁਣ ਸਰੀਰ ਬਣੇਗਾ ਲੋਹੇ ਵਰਗਾ! 💪
ਕੀ ਤੁਸੀਂ ਵੀ ਹਸਤਮੈਥੁਨ ਜਾਂ ਗਲਤ ਆਦਤਾਂ ਕਾਰਨ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾ ਬੈਠੇ ਹੋ? ਕੀ ਤੁਸੀਂ ਹੇਠ ਲਿਖੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ?
❌ ਵੀਰਯ ਦਾ ਪਤਲਾਪਣ ਅਤੇ ਨਾਮਰਦੀ
❌ ਸਰੀਰ ਵਿੱਚ ਹਰ ਵੇਲੇ ਥਕਾਵਟ ਅਤੇ ਊਰਜਾ ਦੀ ਕਮੀ
❌ ਕੰਮ ਵਿੱਚ ਮਨ ਨਾ ਲੱਗਣਾ ਅਤੇ ਚਿੜਚਿੜਾਪਣ
❌ ਘੁਟਣਿਆਂ ਅਤੇ ਜੋੜਾਂ ਵਿੱਚੋਂ “ਕਟ-ਕਟ” ਦੀ ਆਵਾਜ਼ ਆਉਣਾ
❌ ਗੱਲ੍ਹਾਂ ਦਾ ਪਿਚਕ ਜਾਣਾ ਅਤੇ ਚਿਹਰੇ ਦੀ ਚਮਕ ਘਟ ਜਾਣਾ
ਯਾਦ ਰੱਖੋ, ਸਰੀਰ ਤੋਂ ਵੱਡੀ ਇਸ ਦੁਨੀਆ ਵਿੱਚ ਹੋਰ ਕੋਈ ਚੀਜ਼ ਨਹੀਂ! ਅੱਜ ਹੀ ਆਪਣੀਆਂ ਬੁਰੀਆਂ ਆਦਤਾਂ ਛੱਡੋ ਅਤੇ ਆਯੁਰਵੇਦ ਦੀ ਸ਼ਰਨ ਲਵੋ। ਪੇਸ਼ ਹੈ ਇਕ ਅਜਿਹਾ ਜਾਦੂਈ “ਕਾਇਆਕਲਪ ਪਾਊਡਰ” ਜੋ ਤੁਹਾਡੀ ਗੁੰਮ ਹੋਈ ਤਾਕਤ ਮੁੜ ਵਾਪਸ ਲਿਆਵੇਗਾ।
🌿 ਲੋੜੀਂਦੀ ਸਮੱਗਰੀ (ਆਯੁਰਵੇਦਿਕ ਖਜ਼ਾਨਾ)
ਇਹ ਨੁਸਖਾ ਬਣਾਉਣ ਲਈ ਪੰਸਾਰੀ ਦੀ ਦੁਕਾਨ ਤੋਂ ਇਹ ਚੀਜ਼ਾਂ ਲਿਆਓ:
ਇਮਲੀ ਦੇ ਬੀਜਾਂ ਦੀ ਗਿਰੀ – 120 ਗ੍ਰਾਮ (ਤਾਕਤ ਅਤੇ ਰਿਕਵਰੀ ਲਈ)
ਸਾਲਮ ਮਿਸ਼ਰੀ – 40 ਗ੍ਰਾਮ (ਸ਼ੁਕ੍ਰ ਵਰਧਕ ਅਤੇ ਪਾਵਰ ਬੂਸਟਰ)
ਬਬੂਲ ਦਾ ਭੁੰਨਿਆ ਹੋਇਆ ਗੋਂਦ – 40 ਗ੍ਰਾਮ (ਨਸਾਂ ਦੀ ਮਜ਼ਬੂਤੀ ਲਈ)
ਸਿੰਘਾੜੇ ਦਾ ਆਟਾ – 60 ਗ੍ਰਾਮ (ਵੀਰਯ ਨੂੰ ਗਾੜ੍ਹਾ ਕਰਨ ਲਈ)
ਤਾਲਮਖਾਨਾ – 20 ਗ੍ਰਾਮ (ਸ਼ੀਘਰਪਤਨ ਵਿੱਚ ਲਾਭਕਾਰੀ)
ਇਸਬਗੋਲ ਦੀ ਭੂਸੀ – 20 ਗ੍ਰਾਮ (ਪਚਨ ਅਤੇ ਠੰਡਕ ਲਈ)
ਮਾਜੂਫਲ – 10 ਗ੍ਰਾਮ (ਢੀਲਾਪਣ ਦੂਰ ਕਰਨ ਲਈ)
ਤ੍ਰਿਵੰਗ ਭਸਮ – 03 ਗ੍ਰਾਮ (ਯੌਨ ਤਾਕਤ ਵਧਾਉਣ ਲਈ)
ਵਾਂਗ ਭਸਮ – 03 ਗ੍ਰਾਮ (ਨਸਾਂ ਦੀ ਕਮਜ਼ੋਰੀ ਲਈ)
ਦੇਸੀ ਖਾਂਡ – 120 ਗ੍ਰਾਮ (ਸਵਾਦ ਅਤੇ ਊਰਜਾ ਲਈ)
🥣 ਬਣਾਉਣ ਦੀ ਸੌਖੀ ਵਿਧੀ:
✅ ਇਮਲੀ ਦੇ ਬੀਜਾਂ ਦੀ ਗਿਰੀ ਧੋ ਕੇ ਧੁੱਪ ਵਿੱਚ ਸੁਕਾ ਲਵੋ, ਫਿਰ ਪੀਸ ਲਵੋ।
✅ ਭਸਮਾਂ (ਵਾਂਗ ਅਤੇ ਤ੍ਰਿਵੰਗ) ਨੂੰ ਪੱਥਰ ਦੇ ਖਰਲ ਵਿੱਚ ਚੰਗੀ ਤਰ੍ਹਾਂ ਰਗੜ ਕੇ ਵੱਖ ਰੱਖ ਲਵੋ।
✅ ਬਾਕੀ ਸਾਰੀਆਂ ਜੜੀ-ਬੂਟੀਆਂ ਮਿਕਸਰ ਵਿੱਚ ਪੀਸ ਕੇ ਬਰੀਕ ਚੂਰਨ ਬਣਾ ਲਵੋ।
✅ ਅਖੀਰ ਵਿੱਚ ਸਾਰੇ ਪਾਊਡਰ ਅਤੇ ਭਸਮ ਇਕੱਠੇ ਮਿਲਾ ਕੇ ਕਾਂਚ ਦੇ ਏਅਰਟਾਈਟ ਡੱਬੇ ਵਿੱਚ ਸੰਭਾਲ ਕੇ ਰੱਖੋ।
🥛 ਸੇਵਨ ਕਿਵੇਂ ਕਰੀਏ?
ਮਾਤਰਾ: 1 ਚਮਚ (ਲਗਭਗ 3–5 ਗ੍ਰਾਮ)
ਸਮਾਂ: ਸਵੇਰੇ ਨਾਸ਼ਤੇ ਤੋਂ 1 ਘੰਟਾ ਬਾਅਦ ਅਤੇ ਰਾਤ ਨੂੰ ਭੋਜਨ ਤੋਂ 1 ਘੰਟਾ ਬਾਅਦ
ਅਨੁਪਾਨ: ਗੁੰਨੇ ਦੁੱਧ ਨਾਲ ਲਵੋ
💡 ਖਾਸ ਗੱਲ:
ਇਸ ਨੁਸਖੇ ਦੀ ਕੁੱਲ ਲਾਗਤ ਲਗਭਗ ₹2500 ਆਉਂਦੀ ਹੈ, ਪਰ ਇਸਦੇ ਨਤੀਜੇ ਅਨਮੋਲ ਹਨ। 15 ਸਾਲ ਦੇ ਕਿਸ਼ੋਰ ਤੋਂ ਲੈ ਕੇ 75 ਸਾਲ ਦੇ ਬਜ਼ੁਰਗ ਤੱਕ, ਕੋਈ ਵੀ ਇਸਦਾ ਇਸਤੇਮਾਲ ਕਰ ਸਕਦਾ ਹੈ। ਇਸਦਾ ਕੋਈ ਸਾਈਡ ਇਫੈਕਟ ਨਹੀਂ ਹੈ।
ਅੱਜ ਹੀ ਸੰਕਲਪ ਲਵੋ, ਆਪਣੀ ਊਰਜਾ ਬਚਾਓ ਅਤੇ ਇੱਕ ਸਿਹਤਮੰਦ ਜੀਵਨ ਦੀ ਸ਼ੁਰੂਆਤ ਕਰੋ! 🚩
📌 ਨੋਟ: ਜੇ ਤੁਸੀਂ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਹੋ, ਤਾਂ ਵਰਤੋਂ ਤੋਂ ਪਹਿਲਾਂ ਕਿਸੇ ਤਜਰਬੇਕਾਰ ਵੈਦ ਦੀ ਸਲਾਹ ਜ਼ਰੂਰ ਲਵੋ।
ਇਹ ਜਾਣਕਾਰੀ ਆਪਣੇ ਉਹਨਾਂ ਦੋਸਤਾਂ ਨਾਲ ਸਾਂਝੀ ਕਰੋ ਜਿਨ੍ਹਾਂ ਨੂੰ ਇਸਦੀ ਸਖ਼ਤ ਲੋੜ ਹੈ! 👇
098760 23066

05/02/2026

ਸਰਵੋਤਮ ਵਾਜੀਕਰਨ
ਸ਼ੀਘਰਪਤਨ, ਧਾਤੂ ਰੋਗ, ਢੀਲਾਪਨ, ਸੁਪਨਦੋਸ਼ ਲਈ ਉਚਿਤ
ਸਫੈਦ ਮੂਸਲੀ – 35 ਗ੍ਰਾਮ
ਕਾਲੀ ਮੂਸਲੀ – 55 ਗ੍ਰਾਮ
ਬਹਿਮਨ ਲਾਲ – 37 ਗ੍ਰਾਮ
ਬਹਿਮਨ ਸਫੈਦ – 37 ਗ੍ਰਾਮ
ਸਾਲਮ ਪੰਜਾ – 52 ਗ੍ਰਾਮ
ਸਾਲਮ ਮਿਸ਼ਰੀ – 32 ਗ੍ਰਾਮ
ਸ਼ੁੱਧ ਕੌਂਚ ਬੀਜ – 35 ਗ੍ਰਾਮ
ਬੀਜ ਬੰਦ – 45 ਗ੍ਰਾਮ
ਪੀਲਾ ਸਤਾਵਰ – 32 ਗ੍ਰਾਮ
ਅਸ਼ਵਗੰਧਾ – 30 ਗ੍ਰਾਮ
ਉਟੰਗਨ ਬੀਜ – 25 ਗ੍ਰਾਮ
ਸਾਲਮ ਗੱਟਾ – 20 ਗ੍ਰਾਮ
ਰੂਮੀ ਮਸਤਗੀ – 25 ਗ੍ਰਾਮ
ਅਕਰਕਰਾ – 25 ਗ੍ਰਾਮ
ਸਿੰਘਾੜਾ ਗਿਰੀ – 25 ਗ੍ਰਾਮ
ਵਿਧਾਰੀ ਕੰਦ – 35 ਗ੍ਰਾਮ
ਜਾਇਫਲ – 35 ਗ੍ਰਾਮ
ਦਾਲਚੀਨੀ – 35 ਗ੍ਰਾਮ
ਲੌਂਗ – 35 ਗ੍ਰਾਮ
ਰਸ ਸਿੰਦੂਰ – ਲਗਭਗ 32 ਗ੍ਰਾਮ
ਬੰਗ ਭਸਮ – 40 ਗ੍ਰਾਮ
ਮੋਤੀ ਭਸਮ – 25 ਗ੍ਰਾਮ
ਸਵਰਨ ਭਸਮ – 5 ਮਾਸੇ
ਪ੍ਰਵਾਲ ਪਿਸ਼ਟੀ – 40 ਗ੍ਰਾਮ
ਸਿਧਮਕਰਧਵਜ – 20 ਗ੍ਰਾਮ
ਲੋਹ ਭਸਮ (ਸਹਸਤਰ ਪੁਸਤਤੀ) – 30 ਗ੍ਰਾਮ
ਅਬਰਕ ਭਸਮ (ਸਹਸਤਰ ਪੁਸਤਤੀ) – 30 ਗ੍ਰਾਮ
ਉੜਦ ਦੀ ਦਾਲ (ਦੇਸੀ ਘੀ ਵਿੱਚ ਭੁੰਨੀ ਹੋਈ) – 175 ਗ੍ਰਾਮ
ਤਰੀਕਾ:
ਸਾਰੀਆਂ ਦਵਾਈਆਂ ਨੂੰ ਧੁੱਪ ਵਿੱਚ ਸੁਕਾ ਕੇ ਚੂਰਨ ਬਣਾ ਲਵੋ। ਬਰੀਕ ਛਾਣਨੀ ਨਾਲ 2 ਵਾਰ ਛਾਣੋ।
ਸੇਵਨ ਮਾਤਰਾ:
ਆਧਾ ਗ੍ਰਾਮ (ਅੱਧਾ ਛੋਟਾ ਚਮਚਾ) ਸਵੇਰੇ ਅਤੇ ਆਧਾ ਚਮਚਾ ਸ਼ਾਮ ਨੂੰ, ਖਾਣੇ ਤੋਂ ਬਾਅਦ ਦੁੱਧ ਨਾਲ ਲਓ।
ਦਵਾ ਬਣਵਾਉਣ ਲਈ ਸੰਪਰਕ: +91 9876023066

25/01/2026

ਪਿਤ (Pitta) ਅਤੇ ਕਫ (Kapha) ਬਾਰੇ ਵੀ ਵਿਸਥਾਰ ਵਿੱਚ ਸਮਝਦੇ ਹਾਂ, ਤਾਂ ਜੋ ਤੁਸੀਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਸਮਝ ਸਕੋ।
​1. ਪਿਤ ਦੋਸ਼ (Pitta - ਅਗਨੀ ਦਾ ਪ੍ਰਤੀਕ)
​ਪਿਤ ਸਰੀਰ ਵਿੱਚ ਗਰਮੀ ਅਤੇ ਪਾਚਨ ਨੂੰ ਕੰਟਰੋਲ ਕਰਦਾ ਹੈ। ਜਦੋਂ ਇਹ ਸੰਤੁਲਿਤ ਹੁੰਦਾ ਹੈ, ਤਾਂ ਇਨਸਾਨ ਬੁੱਧੀਮਾਨ ਅਤੇ ਤੇਜ਼ ਹੁੰਦਾ ਹੈ, ਪਰ ਅਸੰਤੁਲਨ ਹੋਣ 'ਤੇ ਸਰੀਰ ਵਿੱਚ "ਗਰਮੀ" ਵਧ ਜਾਂਦੀ ਹੈ।
​ਲੱਛਣ: ਛਾਤੀ ਵਿੱਚ ਜਲਣ (Acidity), ਪੇਟ ਵਿੱਚ ਅਲਸਰ, ਚਮੜੀ 'ਤੇ ਲਾਲ ਦਾਣੇ, ਅਤੇ ਬਹੁਤ ਜ਼ਿਆਦਾ ਗੁੱਸਾ ਆਉਣਾ।
​ਪਿਤ ਨੂੰ ਸ਼ਾਂਤ ਕਰਨ ਦੇ ਨੁਸਖੇ:
​ਠੰਢੀਆਂ ਚੀਜ਼ਾਂ: ਨਾਰੀਅਲ ਪਾਣੀ, ਮਿਸ਼ਰੀ ਵਾਲਾ ਸੌਂਫ ਦਾ ਪਾਣੀ, ਅਤੇ ਗੁਲਕੰਦ ਦਾ ਸੇਵਨ ਕਰੋ।
​ਘਿਓ: ਖਾਣੇ ਵਿੱਚ ਦੇਸੀ ਘਿਓ ਦੀ ਵਰਤੋਂ ਪਿਤ ਨੂੰ ਸ਼ਾਂਤ ਕਰਨ ਲਈ ਸਭ ਤੋਂ ਵਧੀਆ ਹੈ।
​ਪਰਹੇਜ਼: ਜ਼ਿਆਦਾ ਮਿਰਚ-ਮਸਾਲੇ, ਤਲਿਆ ਹੋਇਆ ਖਾਣਾ, ਚਾਹ-ਕੌਫੀ ਅਤੇ ਤੇਜ਼ ਧੁੱਪ ਤੋਂ ਬਚੋ।
​2. ਕਫ ਦੋਸ਼ (Kapha - ਸਥਿਰਤਾ ਦਾ ਪ੍ਰਤੀਕ)
​ਕਫ ਸਰੀਰ ਨੂੰ ਮਜ਼ਬੂਤੀ ਅਤੇ ਨਮੀ ਦਿੰਦਾ ਹੈ। ਜੇਕਰ ਇਹ ਵਧ ਜਾਵੇ, ਤਾਂ ਸਰੀਰ ਵਿੱਚ ਭਾਰੀਪਣ ਅਤੇ ਸੁਸਤੀ ਆ ਜਾਂਦੀ ਹੈ।
​ਲੱਛਣ: ਭਾਰ ਵਧਣਾ, ਛਾਤੀ ਵਿੱਚ ਰੇਸ਼ਾ (Mucus), ਜ਼ੁਕਾਮ, ਬਹੁਤ ਜ਼ਿਆਦਾ ਨੀਂਦ ਆਉਣੀ ਅਤੇ ਆਲਸ।
​ਕਫ ਨੂੰ ਸ਼ਾਂਤ ਕਰਨ ਦੇ ਨੁਸਖੇ:
​ਗਰਮ ਮਸਾਲੇ: ਖਾਣੇ ਵਿੱਚ ਅਦਰਕ, ਕਾਲੀ ਮਿਰਚ, ਦਾਲਚੀਨੀ ਅਤੇ ਹਲਦੀ ਦੀ ਵਰਤੋਂ ਕਰੋ।
​ਸ਼ਹਿਦ: ਕਫ ਦੇ ਮਰੀਜ਼ਾਂ ਲਈ ਸ਼ਹਿਦ ਇੱਕ ਦਵਾਈ ਹੈ। ਕੋਸੇ ਪਾਣੀ ਵਿੱਚ ਸ਼ਹਿਦ ਪਾ ਕੇ ਪੀਣਾ ਲਾਭਦਾਇਕ ਹੈ।
​ਕਸਰਤ: ਕਫ ਨੂੰ ਖਤਮ ਕਰਨ ਲਈ ਸਰੀਰਕ ਮਿਹਨਤ ਅਤੇ ਪਸੀਨਾ ਵਹਾਉਣਾ ਬਹੁਤ ਜ਼ਰੂਰੀ ਹੈ।
​ਪਰਹੇਜ਼: ਮਿੱਠਾ, ਆਈਸ-ਕ੍ਰੀਮ, ਠੰਢਾ ਦੁੱਧ, ਅਤੇ ਦਹੀਂ ਦਾ ਸੇਵਨ ਰਾਤ ਨੂੰ ਬਿਲਕੁਲ ਨਾ ਕਰੋ।
​ਇੱਕ ਖਾਸ ਸੁਝਾਅ:
​ਆਯੁਰਵੇਦ ਮੁਤਾਬਕ ਤ੍ਰਿਫਲਾ ਚੂਰਨ (ਆਮਲਾ, ਹੇੜ੍ਹ, ਬਹੇੜਾ) ਇੱਕ ਅਜਿਹੀ ਚੀਜ਼ ਹੈ ਜੋ ਇਨ੍ਹਾਂ ਤਿੰਨਾਂ ਦੋਸ਼ਾਂ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਰਾਤ ਨੂੰ ਸੌਣ ਵੇਲੇ ਕੋਸੇ ਪਾਣੀ ਨਾਲ ਇੱਕ ਚੱਮਚ ਤ੍ਰਿਫਲਾ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ।

25/01/2026

ਵਾਤ (Vata) ਦੋਸ਼ ਨੂੰ ਆਯੁਰਵੇਦ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਵਿੱਚ ਹਰ ਤਰ੍ਹਾਂ ਦੀ ਗਤੀ (Movement) ਨੂੰ ਕੰਟਰੋਲ ਕਰਦਾ ਹੈ। ਜੇ ਵਾਤ ਸੰਤੁਲਿਤ ਨਾ ਹੋਵੇ, ਤਾਂ ਬਾਕੀ ਦੋ ਦੋਸ਼ (ਪਿਤ ਅਤੇ ਕਫ) ਵੀ ਅਸੰਤੁਲਿਤ ਹੋ ਜਾਂਦੇ ਹਨ।
​ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਇਸ ਨੂੰ ਠੀਕ ਰੱਖਣ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ:
​1. ਵਾਤ ਦੇ ਮੁੱਖ ਗੁਣ
​ਵਾਤ ਹਵਾ (Air) ਅਤੇ ਆਕਾਸ਼ (Space) ਤੱਤਾਂ ਤੋਂ ਬਣਿਆ ਹੈ। ਇਸ ਦੇ ਸੁਭਾਵਿਕ ਗੁਣ ਹਨ:
​ਰੁੱਖਾਪਣ (Dryness): ਚਮੜੀ ਜਾਂ ਅੰਦਰੂਨੀ ਅੰਗਾਂ ਵਿੱਚ ਖੁਸ਼ਕੀ।
​ਠੰਢਕ (Coldness): ਹੱਥ-ਪੈਰ ਠੰਢੇ ਰਹਿਣਾ।
​ਹਲਕਾਪਣ (Lightness): ਸਰੀਰ ਦਾ ਭਾਰ ਘੱਟ ਹੋਣਾ ਜਾਂ ਹਲਕਾ ਮਹਿਸੂਸ ਕਰਨਾ।
​ਚੰਚਲਤਾ (Mobility): ਵਿਚਾਰਾਂ ਦਾ ਤੇਜ਼ੀ ਨਾਲ ਬਦਲਣਾ।
​2. ਵਾਤ ਅਸੰਤੁਲਨ ਦੇ ਲੱਛਣ
​ਜਦੋਂ ਸਰੀਰ ਵਿੱਚ ਵਾਤ ਵਧ ਜਾਂਦੀ ਹੈ, ਤਾਂ ਇਹ ਸਮੱਸਿਆਵਾਂ ਆ ਸਕਦੀਆਂ ਹਨ:
​ਸਰੀਰਕ: ਜੋੜਾਂ ਵਿੱਚ ਦਰਦ ਜਾਂ ਕੜਕਣ ਦੀ ਆਵਾਜ਼, ਗੈਸ, ਕਬਜ਼ (Constipation), ਬਹੁਤ ਜ਼ਿਆਦਾ ਥਕਾਵਟ, ਅਤੇ ਚਮੜੀ ਦਾ ਫਟਣਾ।
​ਮਾਨਸਿਕ: ਚਿੰਤਾ (Anxiety), ਡਰ, ਨੀਂਦ ਨਾ ਆਉਣਾ (Insomnia), ਅਤੇ ਇਕਾਗਰਤਾ ਦੀ ਕਮੀ।
​3. ਵਾਤ ਨੂੰ ਸੰਤੁਲਿਤ ਕਰਨ ਦੇ ਉਪਾਅ
​ਜੇਕਰ ਤੁਹਾਨੂੰ ਵਾਤ ਦੀ ਸਮੱਸਿਆ ਹੈ, ਤਾਂ ਇਹ ਤਰੀਕੇ ਬਹੁਤ ਕਾਰਗਰ ਹਨ:
​ਖੁਰਾਕ: * ਹਮੇਸ਼ਾ ਗਰਮ ਅਤੇ ਤਾਜ਼ਾ ਭੋਜਨ ਖਾਓ।
​ਖੁਰਾਕ ਵਿੱਚ ਦੇਸੀ ਘਿਓ ਜਾਂ ਤੇਲ (ਖਾਸ ਕਰਕੇ ਤਿਲਾਂ ਦਾ ਤੇਲ) ਦੀ ਵਰਤੋਂ ਜ਼ਰੂਰ ਕਰੋ।
​ਮਿੱਠੇ, ਖੱਟੇ ਅਤੇ ਨਮਕੀਨ ਪਦਾਰਥ ਵਾਤ ਨੂੰ ਘਟਾਉਂਦੇ ਹਨ।
​ਕੱਚੀਆਂ ਸਬਜ਼ੀਆਂ ਜਾਂ ਸਲਾਦ ਦੀ ਜਗ੍ਹਾ ਪਕਾਈਆਂ ਹੋਈਆਂ ਸਬਜ਼ੀਆਂ ਖਾਓ।
​ਮਾਲਿਸ਼ (Abhyanga): ਰੋਜ਼ਾਨਾ ਸਰੀਰ 'ਤੇ ਹਲਕੇ ਗਰਮ ਤਿਲਾਂ ਦੇ ਤੇਲ ਦੀ ਮਾਲਿਸ਼ ਕਰੋ। ਇਹ ਵਾਤ ਨੂੰ ਸ਼ਾਂਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
​ਆਰਾਮ: ਰੋਜ਼ਾਨਾ ਸੌਣ ਅਤੇ ਜਾਗਣ ਦਾ ਇੱਕ ਪੱਕਾ ਸਮਾਂ ਨਿਸ਼ਚਿਤ ਕਰੋ। ਬਹੁਤ ਜ਼ਿਆਦਾ ਸਫ਼ਰ ਕਰਨ ਜਾਂ ਭੱਜ-ਦੌੜ ਤੋਂ ਬਚੋ।
​ਪਰਹੇਜ਼: ਬਹੁਤ ਜ਼ਿਆਦਾ ਠੰਢੀਆਂ ਚੀਜ਼ਾਂ, ਸੁੱਕੇ ਮੇਵੇ (ਬਿਨਾਂ ਭਿਓਂ ਕੇ), ਅਤੇ ਰਾਜਮਾਂ ਜਾਂ ਚਿੱਟੇ ਛੋਲੇ ਵਰਗੀਆਂ ਬਾਦੀ ਵਾਲੀਆਂ ਚੀਜ਼ਾਂ ਘੱਟ ਖਾਓ।
​ਖਾਸ ਨੁਕਤਾ: ਵਾਤ ਦਾ ਮੁੱਖ ਸਥਾਨ ਪੇਟ ਦਾ ਹੇਠਲਾ ਹਿੱਸਾ (ਬਸਤੀ/Colon) ਹੈ। ਇਸ ਲਈ ਪੇਟ ਨੂੰ ਸਾਫ਼ ਰੱਖਣਾ ਵਾਤ ਨੂੰ ਕੰਟਰੋਲ ਕਰਨ ਲਈ ਸਭ ਤੋਂ ਜ਼ਰੂਰੀ ਹੈ।

20/01/2026

ਅਰਜੁਨ ਦੀ ਛਾਲ ਦੇ ਨਾਲ ਜੇਕਰ ਕੁਝ ਖਾਸ ਘਰੇਲੂ ਚੀਜ਼ਾਂ ਮਿਲਾਈਆਂ ਜਾਣ, ਤਾਂ ਇਹ ਇੱਕ "ਸੁਪਰ ਡਰਿੰਕ" ਬਣ ਜਾਂਦੀ ਹੈ। ਇੱਥੇ ਕੁਝ ਪ੍ਰਭਾਵਸ਼ਾਲੀ ਮਿਸ਼ਰਣ ਦਿੱਤੇ ਗਏ ਹਨ:
​1. ਅਰਜੁਨ ਅਤੇ ਦਾਲਚੀਨੀ (Heart & Weight Loss)
​ਜੇਕਰ ਤੁਸੀਂ ਨਾੜੀਆਂ ਦੀ ਸਫਾਈ (Blockage) ਅਤੇ ਭਾਰ ਘਟਾਉਣਾ ਚਾਹੁੰਦੇ ਹੋ:
​ਅਰਜੁਨ ਦੀ ਚਾਹ ਬਣਾਉਂਦੇ ਸਮੇਂ ਉਸ ਵਿੱਚ ਇੱਕ ਛੋਟਾ ਟੁਕੜਾ ਦਾਲਚੀਨੀ (Cinnamon) ਪਾ ਲਓ।
​ਫਾਇਦਾ: ਦਾਲਚੀਨੀ ਖੂਨ ਨੂੰ ਪਤਲਾ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਮੈਟਾਬੋਲਿਜ਼ਮ ਵਧਾਉਂਦੀ ਹੈ।
​2. ਅਰਜੁਨ ਅਤੇ ਲਸਣ (Cholesterol Control)
​ਜਿਨ੍ਹਾਂ ਦਾ ਕੋਲੈਸਟ੍ਰੋਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ:
​ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਅੱਧਾ ਚਮਚ ਅਰਜੁਨ ਪਾਊਡਰ ਅਤੇ ਲਸਣ ਦੀਆਂ 2 ਕਲੀਆਂ ਕੁੱਟ ਕੇ ਪਾ ਦਿਓ। ਸਵੇਰੇ ਇਸ ਨੂੰ ਉਬਾਲ ਕੇ ਅੱਧਾ ਰਹਿਣ 'ਤੇ ਪੀ ਲਓ।
​ਫਾਇਦਾ: ਇਹ ਸੁਮੇਲ ਨਾੜੀਆਂ ਵਿੱਚ ਜੰਮੇ ਹੋਏ ਗੰਦੇ ਕੋਲੈਸਟ੍ਰੋਲ ਨੂੰ ਤੇਜ਼ੀ ਨਾਲ ਬਾਹਰ ਕੱਢਦਾ ਹੈ।
​3. ਅਰਜੁਨ ਅਤੇ ਮਿਸ਼ਰੀ/ਸੌਂਫ (Acidity & Cooling)
​ਜੇਕਰ ਤੁਹਾਨੂੰ ਅਰਜੁਨ ਦੀ ਚਾਹ ਪੀਣ ਨਾਲ ਗਰਮੀ ਜਾਂ ਜਲਣ ਮਹਿਸੂਸ ਹੁੰਦੀ ਹੈ:
​ਇਸ ਵਿੱਚ ਥੋੜ੍ਹੀ ਜਿਹੀ ਧਾਗੇ ਵਾਲੀ ਮਿਸ਼ਰੀ ਅਤੇ ਸੌਂਫ ਮਿਲਾ ਲਓ।
​ਫਾਇਦਾ: ਇਹ ਇਸ ਦੀ ਖੁਸ਼ਕ ਤਾਸੀਰ ਨੂੰ ਸੰਤੁਲਿਤ ਕਰਦੀ ਹੈ ਅਤੇ ਪੇਟ ਨੂੰ ਠੰਢਕ ਦਿੰਦੀ ਹੈ।
​ਇੱਕ ਜ਼ਰੂਰੀ ਗੱਲ (Pro-Tip):
​ਅਰਜੁਨ ਦੀ ਛਾਲ ਨੂੰ ਕਦੇ ਵੀ ਬਹੁਤ ਤੇਜ਼ ਅੱਗ 'ਤੇ ਨਾ ਉਬਾਲੋ। ਇਸ ਨੂੰ ਹਮੇਸ਼ਾ ਹਲਕੀ ਅੱਗ (Simmer) 'ਤੇ ਪਕਾਓ ਤਾਂ ਜੋ ਇਸ ਦੇ ਕੁਦਰਤੀ ਤੇਲ ਅਤੇ ਗੁਣ ਸੜਨ ਨਾ।
​ਵਰਤੋਂ ਦਾ ਸਹੀ ਤਰੀਕਾ (Table):
ਲੋੜ ਕੀ ਮਿਲਾਈਏ ਕਦੋਂ ਪੀਓ
ਦਿਲ ਦੀ ਮਜ਼ਬੂਤੀ
ਦੁੱਧ ਅਤੇ ਗੁੜ/ਮਿਸ਼ਰੀ ਰਾਤ ਨੂੰ ਸੌਣ ਵੇਲੇ
ਬੀ.ਪੀ. ਅਤੇ ਕੋਲੈਸਟ੍ਰੋਲ
ਦਾਲਚੀਨੀ ਅਤੇ ਪਾਣੀ ਸਵੇਰੇ ਖਾਲੀ ਪੇਟ
ਜੋੜਾਂ ਦਾ ਦਰਦ ਸੁੰਢ
(ਸੁੱਕਾ ਅਦਰਕ) ਦਿਨ ਵਿੱਚ ਕਿਸੇ ਵੀ ਵੇਲੇ

28/10/2025

*ਹਰ ਕਿਸੇ ਨੂੰ ਇਹ ਆਮ ਸਿਹਤ ਮੁੱਲ ਪਤਾ ਹੋਣੇ ਚਾਹੀਦੇ ਹਨ*

*1. ਬਲੱਡ ਪ੍ਰੈਸ਼ਰ -* 120/80

*2. ਨਬਜ਼ ਦੀ ਦਰ -* 70-100

*3. ਸਰੀਰ ਦਾ ਤਾਪਮਾਨ -* 36.8-37°C

*4. ਸਾਹ ਦੀ ਦਰ -* 12-16 ਪ੍ਰਤੀ ਮਿੰਟ

*5. ਹੀਮੋਗਲੋਬਿਨ -* ਮਰਦ (13-18), ਔਰਤਾਂ (11.5-16)

*6. ਕੋਲੈਸਟ੍ਰੋਲ -* 130-200

*7. ਪੋਟਾਸ਼ੀਅਮ -* 3.5-5

*8. ਸੋਡੀਅਮ -* 135-145

*9. ਟ੍ਰਾਈਗਲਿਸਰਾਈਡ -* 220 ਤੱਕ

*10. ਖੂਨ ਦੀ ਮਾਤਰਾ -* 5-6 ਲੀਟਰ

*11. ਬਲੱਡ ਸ਼ੂਗਰ -* ਬੱਚੇ (70-130), ਬਾਲਗ (70-115)

*12. ਆਕਸੀਜਨ -* 8-15 ਮਿਲੀਗ੍ਰਾਮ

*13. ਚਿੱਟੇ ਖੂਨ ਦੇ ਸੈੱਲ (WBCs) –* 4000-11000

*14. ਪਲੇਟਲੈਟਸ –* 1.5-4 ਲੱਖ

*15. ਲਾਲ ਖੂਨ ਦੇ ਸੈੱਲ (RBCs) –* 4.6-6 ਮਿਲੀਅਨ

*16. ਯੂਰਿਕ ਐਸਿਡ –* 8.6-10.3 ਮਿਲੀਗ੍ਰਾਮ/ਡੀਐਲ

*17. ਵਿਟਾਮਿਨ ਡੀ3 –* 20-50 ਐਨਜੀ/ਐਮਐਲ

*18. ਵਿਟਾਮਿਨ ਬੀ12 –* 200-900 ਪੀਜੀ/ਐਮਐਲ

ਲਾਇਕ ਕਮੈਂਟ ਸ਼ੇਅਰ ਜੇਕਰ ਤੁਹਾਨੂੰ ਇਹ ਪੋਸਟ ਪਸੰਦ ਹੈ ਜੀ *

ਹਾਰ ਸ਼ਿੰਗਾਰ (ਜਿਸ ਨੂੰ ਪਾਰਿਜਾਤ, ਸ਼ੇਫਾਲਿਕਾ, ਜਾਂ ਨਾਇਟ ਜੈਸਮਿਨ ਵੀ ਕਿਹਾ ਜਾਂਦਾ ਹੈ) ਇੱਕ ਬਹੁਤ ਸੁੰਦਰ ਤੇ ਖੁਸ਼ਬੂਦਾਰ ਫੁੱਲ ਵਾਲਾ ਪੌधा ਹੈ...
27/10/2025

ਹਾਰ ਸ਼ਿੰਗਾਰ (ਜਿਸ ਨੂੰ ਪਾਰਿਜਾਤ, ਸ਼ੇਫਾਲਿਕਾ, ਜਾਂ ਨਾਇਟ ਜੈਸਮਿਨ ਵੀ ਕਿਹਾ ਜਾਂਦਾ ਹੈ) ਇੱਕ ਬਹੁਤ ਸੁੰਦਰ ਤੇ ਖੁਸ਼ਬੂਦਾਰ ਫੁੱਲ ਵਾਲਾ ਪੌधा ਹੈ। ਇਸਦੇ ਫੁੱਲ ਸਿਰਫ਼ ਸੋਹਣੇ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਭਕਾਰੀ ਹਨ।ਜੁਕਾਮ ਤੇ ਬੁਖਾਰ ਵਿੱਚ ਲਾਭਦਾਇਕ

ਇਸਦੇ ਪੱਤਿਆਂ ਦਾ ਕਾਢਾ ਮਲੇਰੀਆ, ਡੇਂਗੂ, ਜੁਕਾਮ ਅਤੇ ਬੁਖਾਰ ਵਿੱਚ ਵਰਤਿਆ ਜਾਂਦਾ ਹੈ। ਇਹ ਸਰੀਰ ਦਾ ਤਾਪਮਾਨ ਘਟਾਉਂਦਾ ਹੈ ਤੇ ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ।ਇਸਦੇ ਪੱਤੇ ਤੇ ਫੁੱਲ ਲਿਵਰ ਨੂੰ ਡਿਟਾਕਸ ਕਰਨ ਵਿੱਚ ਮਦਦ ਕਰਦੇ ਹਨ। ਇਹ ਫੈੱਟੀ ਲਿਵਰ ਜਾਂ ਬਿਲੀਰੂਬਿਨ ਵੱਧਣ ‘ਤੇ ਵੀ ਲਾਭਦਾਇਕ ਮੰਨੇ ਜਾਂਦੇ ਹਨ।ਤਵਚਾ (ਚਮੜੀ) ਲਈ ਚੰਗਾ

ਹਾਰ ਸ਼ਿੰਗਾਰ ਦੇ ਫੁੱਲਾਂ ਵਿੱਚ ਐਂਟੀਓਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਨਿਖਾਰਦੇ ਹਨ ਤੇ ਉਮਰ ਦੇ ਅਸਰ ਘਟਾਉਂਦੇ ਹਨ।ਇਸਦੀ ਸੁਗੰਧ ਮਨ ਨੂੰ ਸ਼ਾਂਤ ਤੇ ਤਣਾਅ ਰਹਿਤ ਕਰਦੀ ਹੈ।
ਅਰੋਮਾਥੈਰਪੀ ਵਿੱਚ ਇਸਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ — ਇਹ ਨੀੰਦ ਸੁਧਾਰਦਾ ਹੈ ਅਤੇ ਚਿੰਤਾ ਘਟਾਉਂਦਾ ਹੈ।ਵਰਤੋਂ ਦੇ ਤਰੀਕੇ

1. 🌿 ਪੱਤਿਆਂ ਦਾ ਕਾਢਾ: 4–5 ਪੱਤੇ ਉਬਾਲ ਕੇ ਪਾਣੀ ਛਾਣ ਕੇ ਪੀਓ (ਜੁਕਾਮ, ਬੁਖਾਰ, ਹਜ਼ਮਾ ਲਈ)।

2. 🌸 ਫੁੱਲਾਂ ਦੀ ਚਾਹ: ਸੁੱਕੇ ਫੁੱਲ ਗਰਮ ਪਾਣੀ ਵਿੱਚ ਪਾ ਕੇ ਚਾਹ ਵਾਂਗ ਪੀ ਸਕਦੇ ਹੋ — ਇਹ ਸ਼ਰੀਰ ਨੂੰ ਸ਼ਾਂਤ ਕਰਦੀ ਹੈ।

3. 🌼 ਤੇਲ: ਫੁੱਲਾਂ ਨੂੰ ਨਾਰੀਅਲ ਤੇਲ ਵਿੱਚ ਭਿੱਜ ਕੇ ਕੁਝ ਘੰਟੇ ਰੱਖੋ — ਇਹ ਤੇਲ ਵਾਲਾਂ ਅਤੇ ਚਮੜੀ ਦੋਵਾਂ ਲਈ ਚੰਗਾ ਹੈ।

27/10/2025

ਚਿਕਨਗੁਨੀਆ (Chikungunya) ਬੁਖਾਰ ਇੱਕ ਵਾਇਰਸ ਨਾਲ ਹੁੰਦਾ ਹੈ ਜੋ ਮੱਛਰ (Aedes aegypti ਜਾਂ Aedes albopictus) ਦੇ ਕੱਟਣ ਨਾਲ ਫੈਲਦਾ ਹੈ।
ਇਸ ਦੇ ਲੱਛਣ ਆਮ ਤੌਰ 'ਤੇ ਮੱਛਰ ਦੇ ਕੱਟਣ ਤੋਂ 3 ਤੋਂ 7 ਦਿਨਾਂ ਵਿੱਚ ਸ਼ੁਰੂ ਹੋ ਜਾਂਦੇ ਹਨ।

🔹 ਮੁੱਖ ਲੱਛਣ:

1. ਤੇਜ਼ ਬੁਖਾਰ – ਅਚਾਨਕ ਬੁਖਾਰ ਆਉਂਦਾ ਹੈ (ਅਕਸਰ 102°F ਤੋਂ ਵੱਧ)

2. ਜੋੜਾਂ ਵਿੱਚ ਤਿੱਖਾ ਦਰਦ – ਹੱਥਾਂ, ਪੈਰਾਂ, ਘੁੱਟਣਾਂ, ਕੂਹਣੀਆਂ ਆਦਿ ਵਿੱਚ

3. ਮਾਸਪੇਸ਼ੀਆਂ ਦਾ ਦਰਦ

4. ਸਿਰ ਦਰਦ

5. ਥਕਾਵਟ ਤੇ ਕਮਜ਼ੋਰੀ

6. ਚਮੜੀ ਉੱਤੇ ਦਾਨੇ ਜਾਂ ਰੈਸ਼ (ਖਾਸਕਰ ਬੱਚਿਆਂ ਵਿੱਚ)

7. ਉਲਟੀ ਜਾਂ ਮਤਲਾਬੀਅਤ (ਕਈ ਵਾਰ)

8. ਅੱਖਾਂ ਦੀ ਲਾਲੀ (ਕਾਂਜੰਕਟਿਵਾਇਟਿਸ)

🔹 ਖਾਸ ਗੱਲ:

ਜੋੜਾਂ ਦਾ ਦਰਦ ਕਈ ਵਾਰ ਹਫ਼ਤਿਆਂ ਜਾਂ ਮਹੀਨਿਆਂ ਤੱਕ ਰਹਿ ਸਕਦਾ ਹੈ।

ਜ਼ਿਆਦਾਤਰ ਕੇਸਾਂ ਵਿੱਚ ਚਿਕਨਗੁਨੀਆ ਜਾਨਲੇਵਾ ਨਹੀਂ ਹੁੰਦਾ, ਪਰ ਬਹੁਤ ਕਮਜ਼ੋਰੀ ਛੱਡ ਜਾਂਦਾ ਹੈ।

🔹 ਇਲਾਜ:

ਚਿਕਨਗੁਨੀਆ ਲਈ ਕੋਈ ਖਾਸ ਐਂਟੀਵਾਇਰਲ ਦਵਾ ਨਹੀਂ ਹੁੰਦੀ, ਪਰ ਲੱਛਣਾਂ ਦਾ ਇਲਾਜ ਕੀਤਾ ਜਾਂਦਾ ਹੈ:

ਪੈਰਾਸੀਟਾਮੋਲ (ਬੁਖਾਰ ਤੇ ਦਰਦ ਲਈ)

ਜ਼ਿਆਦਾ ਪਾਣੀ ਪੀਣਾ (ਡਿਹਾਈਡਰੇਸ਼ਨ ਤੋਂ ਬਚਣ ਲਈ)

ਆਰਾਮ ਕਰਨਾ
⚠️ Aspirin ਜਾਂ Ibuprofen ਵਰਗੀਆਂ ਦਵਾਈਆਂ ਬਿਨਾਂ ਡਾਕਟਰੀ ਸਲਾਹ ਤੋਂ ਨਾ ਲਓ — ਇਹ ਕਈ ਵਾਰ ਖਤਰਨਾਕ ਹੋ ਸਕਦੀਆਂ ਹਨ।

ਵਾਇਰਲ ਬੁਖ਼ਾਰ ਹੋਣ ਤੇ
26/10/2025

ਵਾਇਰਲ ਬੁਖ਼ਾਰ ਹੋਣ ਤੇ

Address

Patiala

Telephone

+919876023066

Website

Alerts

Be the first to know and let us send you an email when ਬਾਬਾ ਫ਼ਰੀਦ ਆਯੂਰਵੈਦਿਕ ਦਵਾਖਾਨਾ posts news and promotions. Your email address will not be used for any other purpose, and you can unsubscribe at any time.

Contact The Practice

Send a message to ਬਾਬਾ ਫ਼ਰੀਦ ਆਯੂਰਵੈਦਿਕ ਦਵਾਖਾਨਾ:

Share