24/11/2025
ਸੰਗਤ ਜੀ ਸਾਰੇ ਜ਼ਰੂਰ ਸ਼ੇਅਰ ਕਰਿਓ ਤੇ ਸਟੇਟਸ ਜ਼ਰੂਰ ਲਗਿਓ ਜੀ , ਆਪ ਸਾਰੀ ਸੰਗਤ ਨੂੰ ਪਤਾ ਹੈ ਜੀ ਸੰਸਥਾ ਵੱਲੋਂ ਹਰ ਸਾਲ ਸ਼ਹਿਦੀ ਦਿਹਾੜੇ ਦਸੰਬਰ ਨੂੰ ਸੰਸਥਾ ਵੱਲੋਂ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ ਦਵਾਈਆਂ ਦਾ ਕੈਂਪ ਲਗਾਇਆ ਜਾਂਦਾ ਹੈ ,ਇਹੀ ਕੈਂਪ ਦੇ ਸੰਬੰਧ ਚ ਉਪਰ ਦਿੱਤੀਆਂ ਦਵਾਈਆਂ ਦੀ ਲੋੜ ਪੈਂਦੀ ਹੈ , ਸਾਰੀ ਸੰਗਤ ਅੱਗੇ ਬੇਨਤੀ ਹੈ ਦਵਾਈਆਂ ਦੇ ਰੂਪ ਚ ਜ਼ਰੂਰ ਸਹਿਯੋਗ ਕਰਿਓ ਜੀ 🙏🏻
Harsimran Singh Kamal
Humans Care Welfare Club
9888216794,7696097008