26/03/2026
ਕੀ ਤੁਸੀਂ ਕੰਨ, ਨੱਕ ਜਾਂ ਗਲੇ ਦੀ ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ? 👂👃🗣️
ਸਹੀ ਸਮੇਂ ਤੇ ਸਹੀ ਇਲਾਜ ਹੀ ਸਿਹਤਮੰਦ ਜ਼ਿੰਦਗੀ ਦੀ ਕੁੰਜੀ ਹੈ। ਫੁੱਲ ਨਿਊਰੋ ਅਤੇ ਮਲਟੀਸਪੈਸ਼ਲਿਟੀ ਹਸਪਤਾਲ, ਪਟਿਆਲਾ ਵਿਖੇ ਸਾਡੇ ਮਾਹਿਰ ਡਾਕਟਰ ਤੁਹਾਡੀਆਂ ENT ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਦਾ ਪੱਕਾ ਹੱਲ ਕਰਦੇ ਹਨ।
ਅਸੀਂ ਇਹਨਾਂ ਸਮੱਸਿਆਵਾਂ ਦਾ ਇਲਾਜ ਕਰਦੇ ਹਾਂ:
✅ ਕੰਨ ਵਿੱਚ ਤੇਜ਼ ਦਰਦ ਅਤੇ ਸੁਣਨ ਦੀ ਘਾਟ
✅ ਕੰਨ ਦੇ ਪਰਦੇ ਅਤੇ ਹੱਡੀ ਦੀ ਸਮੱਸਿਆ
✅ ਬੋਲਣ ਅਤੇ ਖਾਣ-ਪੀਣ ਵਿੱਚ ਤਕਲੀਫ
✅ ਨੱਕ ਦਾ ਹਮੇਸ਼ਾ ਬੰਦ ਰਹਿਣਾ ਜਾਂ ਸਾਈਨਸ ਦੀ ਸ਼ਿਕਾਇਤ
✅ ਘਰਾੜੇ ਆਉਣਾ ਅਤੇ ਬੱਚਿਆਂ ਵਿੱਚ ਟੌਂਸਿਲ ਦੀ ਸਮੱਸਿਆ
✅ ਨਕਸੀਰ ਫੁੱਟਣਾ ਜਾਂ ਗਲੇ ਦੀਆਂ ਹੋਰ ਤਕਲੀਫਾਂ
ਹੁਣੇ ਸੰਪਰਕ ਕਰੋ ਅਤੇ ਆਪਣੀ ਅਪੌਇੰਟਮੈਂਟ ਬੁੱਕ ਕਰੋ!
📍 ਪਤਾ: ਨਜ਼ਦੀਕ ਵਰਕਸ਼ਾਪ ਨਾਭਾ ਰੋਡ, ਪਟਿਆਲਾ।
📞 ਕਾਲ ਕਰੋ: 93163-77068, 093565 21683