31/10/2025
ਹਰੇਕ ਵਿਅਕਤੀ ਘਣੇ ਕਾਲੇ ਵਾਲਾਂ ਦੀ ਚਾਹਤ ਰੱਖਦਾ ਹੈ। ਕੋਈ ਨਹੀਂ ਚਾਹੁੰਦਾ ਕਿ ਵਾਲਾਂ ਦੇ ਝੜਨ ਕਰਕੇ ਉਹ 25 ਸਾਲ ਦੀ ਉਮਰ ਵਿੱਚ 40 ਸਾਲ ਦਾ ਦਿਖੇ। ਘੱਟ ਉਮਰ ਵਿੱਚ ਸਿਰ ਦੇ ਜਾਂ ਦਾੜੀ ਦੇ ਵਾਲਾਂ ਦਾ ਝੜਨਾ, ਬਹੁਤ ਹੀ ਟੈਨਸ਼ਨ ਦੇਣ ਵਾਲੀ ਪ੍ਰੋਬਲਮ ਹੈ, ਅੱਜ ਦੇ ਸਮੇਂ ਵਿੱਚ ਇਹ ਸਮੱਸਿਆ ਨੌਜਵਾਨਾਂ ਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਵੈਸੇ ਤਾਂ ਹਰ ਰੋਜ਼ ਸਾਰਿਆਂ ਦੇ ਹੀ ਵਾਲ ਥੋੜੀ ਬਹੁਤ ਮਾਤਰਾ ਵਿੱਚ ਝੜਦੇ ਨੇ, ਪਰ ਜਦੋਂ ਇਹ ਮਾਤਰਾ ਜ਼ਿਆਦਾ ਹੋ ਜਾਵੇ, ਤਾਂ ਇਸ ਦੇ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਨੇ, ਇਸਦਾ ਇੱਕ ਕਾਰਨ ਅਨੁਵਾਂਸ਼ਿਕੀ ਹੋ ਸਕਦਾ ਹੈ। ਕਿਸੇ ਪਰਿਵਾਰ ਵਿੱਚ ਦਾਦੇ-ਪਿਤਾ-ਬੇਟੇ ਦੇ same ਉਸੇ ਤਰ੍ਹਾਂ ਵਾਲ ਝੜਦੇ ਹਨ, ਇਸਨੂੰ male patterned baldness ਵੀ ਕਿਹਾ ਜਾਂਦਾ ਹੈ। ਦੂਜਾ ਕਾਰਨ ਸਰੀਰ ਦੇ ਬਾਕੀ ਅੰਗਾਂ ਦੀ ਤਰ੍ਹਾਂ ਵਾਲਾਂ ਨੂੰ ਵੀ ਕਾਲੇ ਅਤੇ ਘਣੇ ਰਹਿਣ ਲਈ ਸਾਰੇ ਤਰ੍ਹਾਂ ਦੇ ਵਿਟਾਮਿਨਸ, ਮਿਨਰਲਸ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਵਧੀਆ ਡਾਈਟ ਨਾ ਲੈਣ ਨਾਲ ਵੀ hair loss ਹੋਣਾ ਤੈਅ ਹੈ।
ਤੀਜਾ ਕਾਰਨ ਸਰੀਰ ਵਿੱਚ ਅਚਾਨਕ ਹੋਣ ਵਾਲੇ ਸਰੀਰਕ ਰਸਾਇਣ ਜਾਂ ਹਾਰਮੋਨਸ ਦੇ ਬਦਲਾਅ ਕਾਰਨ ਵੀ hair loss ਦੀ ਸਮੱਸਿਆ ਆਉਂਦੀ ਹੈ।
ਮਹਿਲਾਵਾਂ ਵਿੱਚ ਥਾਇਰਾਇਡ ਹਾਰਮੋਨ ਦੀ ਕਮੀ ਕਾਰਨ ਜਿਸਨੂੰ Hypothyroidism ਕਿਹਾ ਜਾਂਦਾ ਹੈ, ਦੀ ਵਜਾਹ ਕਰਕੇ ਵੀ ਵਾਲ ਝੜਦੇ ਨੇ। ਮਹਿਲਾਵਾਂ ਵਿੱਚ ਥਕਾਵਟ, ਬਿਨਾਂ ਕਾਰਨ ਵਜ਼ਨ ਵਧਣਾ, ਉਦਾਸੀ, ਕਮਜ਼ੋਰੀ ਆਦਿ ਲੱਛਣ ਹੋਣ ਤੇ ਆਪਣਾ ਟੈਸਟ ਕਰਾ ਲੈਣਾ ਚਾਹੀਦਾ ਹੈ ।
ਵਾਲਾਂ ਦੀ ਠੀਕ ਤਰ੍ਹਾਂ ਦਾ ਦੇਖਭਾਲ ਨਾ ਕਰਨਾ, ਲੰਬੇ ਸਮੇਂ ਤੱਕ ਧੁੱਪ ਤੇ ਧੂੜ ਮਿੱਟੀ ਵਾਲੀ ਜਗ੍ਹਾ ਤੇ ਰਹਿਣਾ, ਅਧਿਕ ਤਨਾਵ, ਅਧੂਰੀ ਨੀਂਦ, ਤੇ ਭੱਜਦੌੜ ਵਾਲੀ ਜ਼ਿੰਦਗੀ ਆਦਿ ਕਾਰਣਾਂ ਕਰਕੇ ਵੀ ਵਾਲ ਝੜਦੇ ਹਨ। ਵਾਰ ਵਾਰ ਕੰਘੀ ਕਰਨਾ, ਅਲੱਗ ਅਲੱਗ ਅਲੱਗ ਕਲਰ ਜਾਂ ਕੈਮੀਕਲ ਲਗਾਉਣਾ, ਕਈ ਤਰ੍ਹਾਂ ਦੇ ਸੈਂਪੂ ਜਾਂ ਤੇਲ ਲਗਾਉਣਾ, ਆਦਿ ਕਾਰਣਾਂ ਕਰਕੇ ਵੀ ਵਾਲ ਝੜਦੇ ਹਨ।
ਕਾਰਣ ਕੋਈ ਵੀ ਹੋਵੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ, ਅਸੀਂ Stay Young Herbals Malerkotla ਤੋਂ, ਅਸੀਂ ਆਪਣੀ ਫਾਰਮੈਸੀ ਵਿੱਚ ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਲਈ ਆਯੁਰਵੈਦਿਕ ਦਵਾਈ ਤਿਆਰ ਕਰਦੇ ਹਾਂ। ਜਿਸਦਾ ਸਿਰਫ ਦੋ ਮਹੀਨੇ ਦਾ ਕੋਰਸ ਹੈ। ਦੋ ਮਹੀਨੇ ਵਿੱਚ ਤੁਹਾਡੀ ਸਮੱਸਿਆ ਦਾ ਪੱਕਾ ਜੜ ਤੋਂ ਇਲਾਜ ਹੋਵੇਗਾ। ਉਸ ਤੋਂ ਬਾਅਦ ਦਵਾਈ ਖਾਣ ਦੀ ਲੋੜ ਨਹੀਂ। ਦਵਾਈ ਵਿਦੇਸ਼ਾਂ ਵਿਚ ਵੀ ਭੇਜਦੇ ਹਾਂ।
ਅੱਜ ਹੀ ਆਰਡਰ ਕਰੋ।
+9198198-42241
+9198198-56256
ਵੈਦ ਹਰਦੀਪ ਸਿੰਘ।
Stay Young Herbals Malerkotla