29/10/2025
👁️ ਮੋਤੀਆਬਿੰਦ ਦਾ ਇਲਾਜ ਹੁਣ ਹੋਇਆ ਹੋਰ ਵੀ ਆਸਾਨ ਅਤੇ ਸੁਰੱਖਿਅਤ!
Mitra Eye Hospital & LASIK Laser Centre, Phagwara ਵਿੱਚ ਹੁਣ ਮਿਲਦੀ ਹੈ ਬਲੇਡ-ਫ੍ਰੀ ਕੈਟ੍ਰੈਕਟ ਸਰਜਰੀ (Blade-Free Cataract Surgery) — ਜਿੱਥੇ ਨਾਹ ਦਰਦ, ਨਾਹ ਟਾਂਕੇ ਅਤੇ ਨਾਹ ਹੀ ਕਿਸੇ ਕਟ ਦੀ ਲੋੜ।
ਇਸ ਵੀਡੀਓ ਵਿੱਚ ਡਾ. ਹਰਿੰਦਰ ਮਿਤਰਾ ਵੱਲੋਂ ਤੁਸੀਂ ਜਾਣੋਗੇ:
🔹 ਮੋਤੀਆਬਿੰਦ ਕੀ ਹੁੰਦਾ ਹੈ
🔹 ਕਿਵੇਂ ਹੁੰਦੀ ਹੈ ਬਲੇਡ-ਫ੍ਰੀ ਸਰਜਰੀ
🔹 ਇਸ ਦੇ ਫਾਇਦੇ ਤੇ ਸੁਰੱਖਿਅਤ ਪ੍ਰਕਿਰਿਆ
🔹 ਮਰੀਜ਼ਾਂ ਲਈ ਬਾਅਦ ਦੀ ਸੰਭਾਲ
🎯 ਖਾਸ ਗੱਲ:
Mitra Eye Hospital ਵੱਲੋਂ ਲੇਟੈਸਟ ਫੈਮਟੋ ਲੇਜ਼ਰ ਤਕਨਾਲੋਜੀ ਨਾਲ ਕੀਤੀ ਜਾਂਦੀ ਹੈ ਮੋਤੀਆਬਿੰਦ ਦੀ ਸਰਜਰੀ — ਜਿਸ ਨਾਲ ਵਿਜ਼ਨ ਹੁੰਦਾ ਹੈ ਹੋਰ ਵੀ ਕਲੀਅਰ ਤੇ ਰਿਕਵਰੀ ਤੇਜ਼!
📍 Patel Nagar, Hargobind Nagar, Phagwara, Punjab - 144401
📞 95011-16997
🌐 www.mitraeyehospital.com