03/12/2025
ਵੀਰਜ-ਪਾਤ(Spermatorrhoea):—————————
ਵੀਰਜ -ਪਾਤ,ਸੁਪਨ ਦੋਸ਼ ਦਾ ਇਲਾਜ ਕਰਦਿਆਂ ਰੋਗੀ ਦਾ ਉੱਚਾ ਤੇ ਸੁੱਚਾ ਆਚਰਨ, ਸਖ਼ਤ ਬਿਸਤਰਾ, ਸੁੱਤੇ ਪਿਆਂ ਸਿਰਹਾਣੇ ਨੂੰ ਬਾਹਾਂ ਵਿੱਚ ਨਾ ਰਖਣਾ, ਸੱਜੇ ਪਾਸੇ ਲੇਟਣਾਂ , ਕਬਜ਼ੀ ਨਾ ਹੋਣ ਦੇਣੀ
ਦਵਾਈਆਂ:—-(੧) ਕਲਾਡੀਅਮ:// ਹੱਥ ਰਸੀ ਦੇ ਭੈੜੇ ਅਸਰਾਂ ਮਗਰੋਂ ਹੋਇਆ ਰੋਗ ।
(੨) ਐਗਨਸ ਕਾਸਟਸ:—ਬਹੁਤ ਸਮੇਂ ਤੱਕ ਹੱਥ ਰਸੀ ਕਰਨ ਨਾਲ ਸੁਪਨ ਦੋਸ਼ , ਲਿੰਗ ਢਿੱਲਾ ।
(੩) ਪਿਕਰਿਕ ਐਸਿਡ:—- ਕਾਮੀ ਸੁਪਨਿਆਂ ਤੋਂ ਬਿਨਾਂ, ਬਹੁ ਮਾਤਰਾ ਵਿੱਚ ਵੀਰਜ ਖ਼ਲਾਸ ਹੋ ਜਾਵੇ
(੪) ਕੋਨੀਅਮ ਮੈਕ:—ਇਸਤਰੀ ਨਾਲ ਚੁਹਲ ਮੁਹਲ ਕਰਦਿਆਂ ਵੀਰਜ ਖ਼ਲਾਸ ਹੋ ਜਾਵੇ ।
(੫) ਕਾਲੀ ਕਾਰਬ:— ਪਿਸ਼ਾਬ ਕਰਨ ਮਗਰੋਂ ਵੀਰਜਪਾਤ , ਅਤਿਅੰਤ ਕਮਜ਼ੋਰੀ ।
(੬) ਸਿਲੀਨੀਅਮ:—-ਨੀਂਦ ਵਿੱਚ ਵੀਰਜ ਤੁਪਕਾ ਤੁਪਕਾ ਹੋ ਕੇ ਵਗਦਾ ਰਹੇ ।ਵੀਰਜ ਪਤਲਾ,ਕਦੇ ਨਰਾਸ ਨਾ ਕਰਨ ਵਾਲੀ ਦਵਾ ।
ਸੰਧੂ ਹੋਮਿਓ ਹਾਉਸ :—-ਕੈਲਗਰੀ