Dr. Karan Multispeciality Clinic

Dr. Karan Multispeciality Clinic MD(Ayu.) CCKS(IPGT&RA Gujrat)
PGCKS(Dr.S.R.A.Uni. Jodhpur,Raj.) Specialties:- Ano-Rectal Disorders a

ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਉੱਤੇ ਸਦਾ ਬਣੀ ਰਹੇ।ਓਮ ਨਮਹ ਸ਼ਿਵਾਯ 🕉️— ਡਾ. ਕਰਨਵੀਰ ਸਿੰਘ📍 Dr Karan Multi-Specia...
15/02/2026

ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਉੱਤੇ ਸਦਾ ਬਣੀ ਰਹੇ।
ਓਮ ਨਮਹ ਸ਼ਿਵਾਯ 🕉️

— ਡਾ. ਕਰਨਵੀਰ ਸਿੰਘ
📍 Dr Karan Multi-Speciality Clinic
Opposite Mehal Mubarak Gurudwara, Dhuri Road, Sangrur
📞 9914587904

🩺 बवासीर (Piles) से परेशान हैं? अब दर्द सहने की जरूरत नहीं!👉 खूनी या बिना खूनी बवासीर का आधुनिक एवं सुरक्षित इलाज👉 बिना ...
14/02/2026

🩺 बवासीर (Piles) से परेशान हैं? अब दर्द सहने की जरूरत नहीं!

👉 खूनी या बिना खूनी बवासीर का आधुनिक एवं सुरक्षित इलाज
👉 बिना ऑपरेशन के उपचार की सुविधा*
👉 अनुभवी डॉक्टर द्वारा सही जांच और परामर्श

आज ही संपर्क करें और पाएं राहत का सही समाधान ✔️

📍 Dr Karan Multi-Speciality Clinic
Opposite Mehal Mubarak Gurudwara, Dhuri Road, Sangrur

📞 संपर्क नंबर: 9914587904

स्वस्थ जीवन की ओर पहला कदम आज ही उठाएं 🌿

#बवासीर_का_इलाज

🩺 ਯੌਨ ਸੰਬੰਧੀ ਸਮੱਸਿਆਵਾਂ ਦਾ ਭਰੋਸੇਯੋਗ ਇਲਾਜ 🩺❗ ਕਮਜ਼ੋਰੀ, ਜ਼ਲਦੀ ਥਕਾਵਟ, ਇੱਛਾ ਦੀ ਕਮੀ ਜਾਂ ਹੋਰ ਗੁਪਤ ਸਮੱਸਿਆਵਾਂ —ਹੁਣ ਸ਼ਰਮ ਨਹੀਂ, ਸਹੀ ਇ...
07/02/2026

🩺 ਯੌਨ ਸੰਬੰਧੀ ਸਮੱਸਿਆਵਾਂ ਦਾ ਭਰੋਸੇਯੋਗ ਇਲਾਜ 🩺

❗ ਕਮਜ਼ੋਰੀ, ਜ਼ਲਦੀ ਥਕਾਵਟ, ਇੱਛਾ ਦੀ ਕਮੀ ਜਾਂ ਹੋਰ ਗੁਪਤ ਸਮੱਸਿਆਵਾਂ —
ਹੁਣ ਸ਼ਰਮ ਨਹੀਂ, ਸਹੀ ਇਲਾਜ ਜ਼ਰੂਰੀ ਹੈ।

🌿 ਤਜਰਬੇਕਾਰ ਡਾਕਟਰ ਨਾਲ ਸਲਾਹ
🌿 ਪੂਰੀ ਗੋਪਨੀਯਤਾ
🌿 ਜੜ ਤੋਂ ਇਲਾਜ, ਸੁਰੱਖਿਅਤ ਢੰਗ ਨਾਲ

👉 ਅੱਜ ਹੀ ਸੰਪਰਕ ਕਰੋ ਅਤੇ ਸਿਹਤਮੰਦ ਜੀਵਨ ਵੱਲ ਕਦਮ ਵਧਾਓ।
📍 ਡਾ ਕਰਨ ਮਲਟੀ ਸਪੈਸ਼ਲਿਟੀ ਕਲੀਨਿਕ, ਸਾਹਮਣੇ ਮਹਿਲ ਮੁਬਾਰਕ ਗੁਰੂਦੁਆਰਾ, ਧੂਰੀ ਰੋਡ, ਸੰਗਰੂਰ।
☎️9914587904

🩺 ਬਵਾਸੀਰ (Piles) ਤੋਂ ਪਰੇਸ਼ਾਨ ਹੋ? ਹੁਣ ਨਹੀਂ!🔥 ਦਰਦ, ਖੂਨ ਆਉਣਾ, ਜਲਨ ਜਾਂ ਸੁਜਨ — ਸਭ ਦਾ ਸਹੀ ਤੇ ਸੁਰੱਖਿਅਤ ਇਲਾਜ ਉਪਲਬਧ🌿 ਬਿਨਾਂ ਆਪ੍ਰੇਸ...
29/01/2026

🩺 ਬਵਾਸੀਰ (Piles) ਤੋਂ ਪਰੇਸ਼ਾਨ ਹੋ? ਹੁਣ ਨਹੀਂ!
🔥 ਦਰਦ, ਖੂਨ ਆਉਣਾ, ਜਲਨ ਜਾਂ ਸੁਜਨ — ਸਭ ਦਾ ਸਹੀ ਤੇ ਸੁਰੱਖਿਅਤ ਇਲਾਜ ਉਪਲਬਧ
🌿 ਬਿਨਾਂ ਆਪ੍ਰੇਸ਼ਨ | ਆਧੁਨਿਕ ਅਤੇ ਕੁਦਰਤੀ ਢੰਗ
💯 ਮਰੀਜ਼ ਦੀ ਪੂਰੀ ਜਾਂਚ ਤੋਂ ਬਾਅਦ ਨਿੱਜੀ ਇਲਾਜ
📍 ਦੇਰੀ ਨਾ ਕਰੋ — ਅੱਜ ਹੀ ਸਲਾਹ ਲਵੋ, ਸਿਹਤਮੰਦ ਜ਼ਿੰਦਗੀ ਵੱਲ ਵਾਪਸ ਆਓ

📍 ਡਾ ਕਰਨ ਮਲਟੀ ਸਪੈਸ਼ਲਿਟੀ ਕਲੀਨਿਕ, ਸਾਹਮਣੇ ਮਹਿਲ ਮੁਬਾਰਕ ਗੁਰੂਦੁਆਰਾ, ਧੂਰੀ ਰੋਡ ਸੰਗਰੂਰ।
☎️9914587904

#ਬਵਾਸੀਰ

23/01/2026

ਇਹ ਬਾਪੂ ਜੀ ਪਹਿਲਾਂ ਵੀ ਮੇਰੇ ਕੋਲੇ ਇੱਕ ਦੋ ਵਾਰ ਦਵਾਈ ਲੈਣ ਆਏ ਉਦੋਂ ਵੀ ਮੈਂ ਸੋਚਦਾ ਹੁੰਦਾ ਕਿ ਇਹ ਇੰਨੀ ਵੱਡੀ ਉਮਰ ਦੇ ਵਿੱਚ ਇਕੱਲੇ ਕਿਉਂ ਆਏ, ਇਹਨਾਂ ਦੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉ ਨਹੀਂ ,🤔
🔸ਇਸ ਵਾਰ ਇਹਨਾਂ ਦੇ ਪੇਟ ਦਰਦ ਹੋ ਰਿਹਾ ਸੀ। ਮੈਂ ਪੁੱਛਿਆ ਬਾਪੂ ਜੀ ਆਪਾਂ ਨੂੰ ਜਾਂਚ ਕਰਵਾਉਣੀ ਪੈਣੀ ਹੈ ਪੇਟ ਦੀ ਅਲਟਰਾਸਾਊਂਡ ਵੀ ਕਰਵਾਉਣੀ ਪੈ ਸਕਦੀ ਹੈ। ਤੁਹਾਡੇ ਨਾਲ ਕੋਈ ਕਿਉਂ ਨਹੀਂ ਆਇਆ ਤੁਸੀਂ ਇਕੱਲੇ ਕਿਉਂ ਆਏ ਹੋ।
🔸ਬਾਪੂ ਜੀ ਕਹਿੰਦੇ ਕਿ ਪੁੱਤ ਤਿੰਨ ਮੁੰਡੇ ਨੇ ਉਹ ਘਰ ਰਹਿੰਦੇ ਆ ਅਤੇ ਮੈਂ ਗੁਰਦੁਆਰਾ ਸਾਹਿਬ
🔸ਮੈਂ ਪੁੱਛਿਆ ਬਾਪੂ ਤਿੰਨ ਮੁੰਡੇ ਹੁੰਦੇ ਹੋਏ ਤੁਸੀਂ ਘਰ ਕਿਉਂ ਨਹੀਂ ਰਹਿੰਦੇ
🔸ਬਾਪੂ:- ਡਾਕਟਰ ਸਾਹਿਬ ਤਿੰਨ ਕਿਲੇ ਜਮੀਨ ਦੇ ਨੇ ਤੇ ਮੇਰੇ ਨਾਲ ਤਿੰਨੇ ਮੁੰਡਿਆਂ ਦੀ ਲੜਾਈ ਹੈ ਮੈਨੂੰ ਕੁੱਟਦੇ ਆ ਮਾਰਦੇ ਆ ਜਮੀਨ ਆਪਣੇ ਨਾਮ ਲਗਵਾ ਕੇ ਹੁਣ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਮੈਂ ਹੁਣ ਗੁਰਦੁਆਰਾ ਸਾਹਿਬ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ ਹਾਂ।

ਸੋਚਣ ਦਾ ਵਿਸ਼ਾ ਇਹ ਹੈ ਕਿ ਆਖਿਰਕਾਰ ਆਪਣਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ, ਕੀ ਉਹ ਮੁੰਡੇ ਕਦੀ ਬੁਢੇਪੇ ਦੇ ਵਿੱਚ ਨਹੀਂ ਆਉਣਗੇ ?
🔸 ਜਦੋਂ ਮਾਂ ਬਾਪ ਇਸ ਦੁਨੀਆਂ ਤੋਂ ਚਲੇ ਜਾਂਦੇ ਆ ਤਾਂ ਇਹੋ ਜਿਹੀਆਂ ਔਲਾਦਾਂ ਅਕਸਰ ਮੈਂ ਮੰਦਿਰਾਂ , ਗੁਰਦੁਆਰਿਆਂ ਦੇ ਵਿੱਚ ਨੱਕ ਰਗੜ ਦੇ ਦੇਖਿਆ।🤐🤐🤐

22/01/2026

🔹ਰਕਤ ਵਿਕਾਰਾਂ ਵਿੱਚ ਜਲੋਕਾ (leech therapy) ਨਾਲ਼ ਇਲਾਜ਼
ਸੁਣੋਂ ਮਰੀਜ਼ ਦੀ ਜ਼ੁਬਾਨੀ:🤞✅
📍ਇਸ ਵਿੱਚ ਕੋਈ ਦਰਦ ਨਹੀਂ ਹੁੰਦਾਂ, ਇਹ ਦੂਸ਼ਿਤ ਖੂਨ ਸ਼ਰੀਰ ਵਿੱਚੋ ਬਾਹਰ ਕੱਢ ਦਿੰਦੀ ਹੈ ਫ਼ਿਰ ਦਵਾਈ ਦਾ ਅਸਰ ਤੇਜ ਹੋ ਜਾਂਦਾ ਹੈ ਅਤੇ ਮਰੀਜ਼ ਜਲਦੀ ਠੀਕ ਹੁੰਦਾਂ ਹੈ।।

📍 ਪਤਾ: ਡਾ ਕਰਨ ਮਲਟੀ ਸਪੈਸ਼ਲਿਟੀ ਕਲੀਨਿਕ , ਸਾਹਮਣੇ ਮਹਿਲ ਮੁਬਾਰਕ ਗੁਰੂਦੁਆਰਾ, ਸੰਗਰੂਰ।
☎️ 099145 87904

⚠️ ਭਗੰਦਰ (Fistula) ਦੇ ਮੁੱਖ ਲੱਛਣ ⚠️❌ ਗੁਦਾ ਦੇ ਨੇੜੇ ਬਾਰ-ਬਾਰ ਪੀਪ ਜਾਂ ਖੂਨ ਆਉਣਾ❌ ਬੈਠਣ ਜਾਂ ਤੁਰਨ ਸਮੇਂ ਤੇਜ਼ ਦਰਦ❌ ਗੁਦਾ ਦੇ ਕੋਲ ਸੂਜਨ...
21/01/2026

⚠️ ਭਗੰਦਰ (Fistula) ਦੇ ਮੁੱਖ ਲੱਛਣ ⚠️
❌ ਗੁਦਾ ਦੇ ਨੇੜੇ ਬਾਰ-ਬਾਰ ਪੀਪ ਜਾਂ ਖੂਨ ਆਉਣਾ
❌ ਬੈਠਣ ਜਾਂ ਤੁਰਨ ਸਮੇਂ ਤੇਜ਼ ਦਰਦ
❌ ਗੁਦਾ ਦੇ ਕੋਲ ਸੂਜਨ ਜਾਂ ਫੋੜਾ
❌ ਗੰਦੀ ਬੂ ਵਾਲਾ ਰਿਸਾਅ
❌ ਬੁਖਾਰ ਜਾਂ ਕਮਜ਼ੋਰੀ ਮਹਿਸੂਸ ਹੋਣਾ

👉 ਇਹ ਲੱਛਣ ਨਜ਼ਰਅੰਦਾਜ਼ ਨਾ ਕਰੋ ❗
⏳ ਸਮੇਂ ਸਿਰ ਇਲਾਜ ਨਾਲ ਵੱਡੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ।

🏥 ਅੱਜ ਹੀ ਮਿਲੋ
ਡਾਕਟਰ ਕਰਨ ਮਲਟੀ ਸਪੈਸ਼ਲਿਟੀ ਕਲੀਨਿਕ, ਸੰਗਰੂਰ

📞 ਸੰਪਰਕ ਨੰਬਰ: 9914587904

✅ ਅਧੁਨਿਕ ਇਲਾਜ
✅ ਤਜਰਬੇਕਾਰ ਡਾਕਟਰ
✅ ਮਰੀਜ਼ ਦੀ ਪੂਰੀ ਦੇਖਭਾਲ

ਰਕਤ ਵਿਕਾਰਾਂ ਵਿੱਚ ਜਲੋਕਾ ਨਾਲ਼ ਬਹੁਤ ਚੰਗਾ ਇਲਾਜ਼ ਕੀਤਾ ਜਾਂਦਾ ਹੈ।।ਇਸ ਵਿੱਚ ਕੋਈ ਦਰਦ ਨਹੀਂ ਹੁੰਦਾਂ, ਇਹ ਦੂਸ਼ਿਤ ਖੂਨ ਸ਼ਰੀਰ ਵਿੱਚੋ ਬਾਹਰ ਕ...
16/01/2026

ਰਕਤ ਵਿਕਾਰਾਂ ਵਿੱਚ ਜਲੋਕਾ ਨਾਲ਼ ਬਹੁਤ ਚੰਗਾ ਇਲਾਜ਼ ਕੀਤਾ ਜਾਂਦਾ ਹੈ।।
ਇਸ ਵਿੱਚ ਕੋਈ ਦਰਦ ਨਹੀਂ ਹੁੰਦਾਂ, ਇਹ ਦੂਸ਼ਿਤ ਖੂਨ ਸ਼ਰੀਰ ਵਿੱਚੋ ਬਾਹਰ ਕੱਢ ਦਿੰਦੀ ਹੈ ਫ਼ਿਰ ਦਵਾਈ ਦਾ ਅਸਰ ਤੇਜ ਹੋ ਜਾਂਦਾ ਹੈ ਅਤੇ ਮਰੀਜ਼ ਜਲਦੀ ਠੀਕ ਹੁੰਦਾਂ ਹੈ।।

ਪਤਾ: ਡਾ ਕਰਨ ਮਲਟੀ ਸਪੈਸ਼ਲਿਟੀ ਕਲੀਨਿਕ , ਸਾਹਮਣੇ ਮਹਿਲ ਮੁਬਾਰਕ ਗੁਰੂਦੁਆਰਾ, ਸੰਗਰੂਰ।
☎️ 099145 87904

05/01/2026

🌹 ਆਪ ਜੀ ਦਾ ਫੀਡਬੈਕ ਬਹੁਤ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰੇਗਾ ✅
🚫💊 ਕਿਸੇ ਵੀ ਪ੍ਰਕਾਰ ਦਾ ਨਸ਼ਾ ਛੱਡਣ ਵਾਸਤੇ ਅੱਜ ਹੀ ਮਿਲੋ!
🙏 ਆਪਣੀ ਕੀਮਤੀ ਜ਼ਿੰਦਗੀ ਬਚਾਓ,
💪 ਨਿਰੋਗੀ ਰਹੋ,
🔥 ਨਸ਼ੇ ਛੱਡੋ – ਕੋੜ ਵੱਢੋ!

ਨਸ਼ਾ ਨਾ ਸਿਰਫ਼ ਸਰੀਰ, ਸਗੋਂ ਪਰਿਵਾਰ ਅਤੇ ਭਵਿੱਖ ਨੂੰ ਵੀ ਤਬਾਹ ਕਰ ਦਿੰਦਾ ਹੈ।
✨ ਅੱਜ ਫੈਸਲਾ ਕਰੋ — ਸਿਹਤਮੰਦ, ਸੁੰਦਰ ਤੇ ਨਵੀਂ ਜ਼ਿੰਦਗੀ ਵੱਲ ਪਹਿਲਾ ਕਦਮ ਚੁੱਕੋ।

🏥 ਹਸਪਤਾਲ/ਕਲੀਨਿਕ ਦਾ ਨਾਮ: ਡਾਕਟਰ ਕਰਨ ਮਲਟੀ ਸਪੈਸ਼ਲਟੀ ਕਲੀਨਿਕ।
📍 ਪਤਾ: ਧੂਰੀ ਰੋਡ,ਗੁਰੂਦਵਾਰਾ ਮਹਿਲ ਮੁਬਾਰਕ ਦੇ ਸਾਹਮਣੇ, ਸੰਗਰੂਰ
📞 ਸੰਪਰਕ ਨੰਬਰ: 9914587904

👉 ਦੇਰ ਨਾ ਕਰੋ, ਅੱਜ ਹੀ ਸੰਪਰਕ ਕਰੋ
ਕਿਉਂਕਿ ਜ਼ਿੰਦਗੀ ਅਨਮੋਲ ਹੈ!



🩺 ਬਵਾਸੀਰ (Piles) ਦਾ ਪੱਕਾ ਇਲਾਜਹੁਣ ਦਰਦ, ਜਲਨ ਅਤੇ ਖੂਨ ਵਗਣ ਤੋਂ ਮਿਲੇਗੀ ਰਾਹਤ! ✨✅ ਮੂਲ ਕਾਰਨ ਤੋਂ ਇਲਾਜ✅ ਬਿਨਾਂ ਓਪਰੇਸ਼ਨ✅ ਸੁਰੱਖਿਅਤ, ਆਧ...
03/01/2026

🩺 ਬਵਾਸੀਰ (Piles) ਦਾ ਪੱਕਾ ਇਲਾਜ
ਹੁਣ ਦਰਦ, ਜਲਨ ਅਤੇ ਖੂਨ ਵਗਣ ਤੋਂ ਮਿਲੇਗੀ ਰਾਹਤ! ✨

✅ ਮੂਲ ਕਾਰਨ ਤੋਂ ਇਲਾਜ
✅ ਬਿਨਾਂ ਓਪਰੇਸ਼ਨ
✅ ਸੁਰੱਖਿਅਤ, ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ
✅ ਮਰਦਾਂ ਅਤੇ ਔਰਤਾਂ ਦੋਵਾਂ ਲਈ

👉 ਸਮੱਸਿਆ ਨੂੰ ਛੁਪਾਓ ਨਾ —
ਅੱਜ ਹੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ! 📞

🏥 ਕਲੀਨਿਕ: ਡਾ ਕਰਨ ਮਲਟੀ ਸਪੈਸ਼ਲਿਟੀ ਕਲੀਨਿਕ
📍 ਪਤਾ: ਮਹਿਲ ਮੁਬਾਰਕ ਗੁਰੂਦੁਆਰਾ ਦੇ ਸਾਹਮਣੇ, ਧੂਰੀ ਰੋਡ, ਸੰਗਰੂਰ
📞 ਫ਼ੋਨ: 9914587904

#ਬਵਾਸੀਰ ੋਂ_ਰਾਹਤ

✨ ਚਮੜੀ ਦੀ ਹਰ ਸਮੱਸਿਆ ਦਾ ਭਰੋਸੇਮੰਦ ਇਲਾਜ ✨🧴 ਕੀ ਤੁਹਾਨੂੰ ਖੁਜਲੀ, ਦਾਗ-ਧੱਬੇ, ਐਲਰਜੀ, ਦਾਦ, ਖਾਰਸ਼, ਮੁਹਾਂਸੇ (Pimples), ਫੰਗਲ ਇਨਫੈਕਸ਼ਨ,...
27/12/2025

✨ ਚਮੜੀ ਦੀ ਹਰ ਸਮੱਸਿਆ ਦਾ ਭਰੋਸੇਮੰਦ ਇਲਾਜ ✨

🧴 ਕੀ ਤੁਹਾਨੂੰ ਖੁਜਲੀ, ਦਾਗ-ਧੱਬੇ, ਐਲਰਜੀ, ਦਾਦ, ਖਾਰਸ਼, ਮੁਹਾਂਸੇ (Pimples), ਫੰਗਲ ਇਨਫੈਕਸ਼ਨ, ਸੋਰਾਇਸਿਸ ਜਾਂ ਇਕਜ਼ੀਮਾ ਦੀ ਸਮੱਸਿਆ ਹੈ?

👨‍⚕️ ਸਾਡੇ ਕਲੀਨਿਕ ਵਿੱਚ
✔️ ਚਮੜੀ ਰੋਗਾਂ ਦਾ ਆਧੁਨਿਕ ਤਰੀਕਿਆਂ ਨਾਲ
✔️ ਤਜਰਬੇਕਾਰ ਡਾਕਟਰ ਦੁਆਰਾ
✔️ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਲਾਜ ਕੀਤਾ ਜਾਂਦਾ ਹੈ

🌿 ਸਹੀ ਤਸ਼ਖੀਸ | ਸਹੀ ਇਲਾਜ | ਪੱਕਾ ਨਤੀਜਾ

📍 ਕਲੀਨਿਕ ਦਾ ਨਾਮ: ਡਾ. ਕਰਨ ਮਲਟੀਸਪੈਸ਼ਲਿਟੀ ਕਲੀਨਿਕ
📌 ਪਤਾ: ਸਾਹਮਣੇ ਮਹਿਲ ਮੁਬਾਰਕ ਗੁਰੂਦੁਆਰਾ, ਧੂਰੀ ਰੋਡ, ਸੰਗਰੂਰ
📞 ਸੰਪਰਕ ਨੰਬਰ: 9914587904
👨‍⚕️ ਡਾਕਟਰ: ਡਾ. ਕਰਨਵੀਰ ਸਿੰਘ

👉 ਅੱਜ ਹੀ ਮਿਲੋ ਤੇ ਆਪਣੀ ਚਮੜੀ ਨੂੰ ਦੁਬਾਰਾ ਸਿਹਤਮੰਦ ਬਣਾਓ 🌸

25/12/2025

✨ 47ਵਾਂ ਮੁਫ਼ਤ ਮੈਡੀਕਲ ਕੈਂਪ ✨
🙏 ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ 🙏

🚫💊 ਨਸ਼ਾ ਛੱਡਣ ਲਈ ਸੁਨਹਿਰਾ ਮੌਕਾ!
ਇਸ ਕੈਂਪ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਛੱਡਣ ਵਾਸਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ।

📝 ਖ਼ਾਸ ਸੁਵਿਧਾਵਾਂ:
✔️ ਕੋਈ ਪਰਚੀ ਫੀਸ ਨਹੀਂ
✔️ ( ਬਾਅਦ ਵਿੱਚ ਵੀ ਦਵਾਈਆਂ ’ਤੇ 50% ਛੂਟ 🎯)

📅 ਤਾਰੀਖ: 1 ਜਨਵਰੀ ਤੋਂ 3 ਜਨਵਰੀ ਤੱਕ
⏰ ਸਮਾਂ: ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ

📍 ਸਥਾਨ: ਡਾ. ਕਰਨ ਮਲਟੀ ਸਪੈਸ਼ਲਿਟੀ ਕਲੀਨਿਕ, ਸਾਹਮਣੇ ਮਹਿਲ ਮੁਬਾਰਕ ਗੁਰੂਦੁਆਰਾ, ਧੂਰੀ ਰੋਡ, ਸੰਗਰੂਰ।

☎️ 9914587904

🌱 ਆਓ, ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ
ਨਸ਼ਾ-ਮੁਕਤ ਜੀਵਨ ਵੱਲ ਇੱਕ ਨਵੀਂ ਸ਼ੁਰੂਆਤ ਕਰੀਏ! 💪✨

— ਡਾ. ਕਰਨਵੀਰ ਸਿੰਘ

Address

Opposite Gurudwara Mehal Mubarak, Dhuri Road
Sangrur
148001

Opening Hours

Monday 9am - 2pm
Tuesday 9am - 2pm
Wednesday 9am - 2pm
Thursday 9am - 2pm
Friday 9am - 2pm
Saturday 9am - 2pm
Sunday 9am - 2pm

Telephone

+919914587904

Website

Alerts

Be the first to know and let us send you an email when Dr. Karan Multispeciality Clinic posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category