14/05/2019
LAST CHANCE TO GO TO JAPAN IN JULY,2019 !!
ਰਹਿਬਰ ਇੰਸਟੀਚਿਊਟ, ਭਵਨੀਗੜ੍ਹ ਤੁਹਾਡੇ ਲਈ ਲੈ ਕੇ ਆਇਆ ਹੈ ਇਕ ਸੁਨਹਿਰੀ ਮੌਕਾ।
ਹੁਣ ਤੁਸੀਂ ਵੀ ਵਿਦੇਸ਼ ਵਿਚ ਕੰਮ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ।
ਹੁਣ ਤੁਹਾਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਘੱਟ ਬੈਂਡ ਜਾਂ IELTS ਸਕੋਰ / visa / Funding ਸਮੱਸਿਆਵਾਂ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ।
ਹੁਣ ਤੁਸੀਂ T I T P ਦੇ ਅਧੀਨ JAPAN ਵਿਚ ਕੰਮ ਕਰ ਸਕਦੇ ਹੋ (ਟੈਕਨੀਕਲ ਇਨਟਰਨ ਟ੍ਰੇਨਿੰਗ ਪ੍ਰੋਗਰਾਮ), ਜੋ ਕਿ ਭਾਰਤ ਸਰਕਾਰ ਅਤੇ ਜਪਾਨ ਦੀ ਸਰਕਾਰ ਦੀ ਸੰਯੁਕਤ ਪਹਿਲ ਹੈ।
ਤੁਸੀਂ Starting Salary ₹ 80,000 - ₹ 1,25,000 ਪ੍ਰਤੀ ਮਹੀਨਾ ਕਮਾਈ ਕਰ ਸਕਦੇ ਹੋ। ਜਿਸ ਵਿੱਚ ਤੁਹਾਨੂੰ ਹਰ ਹਫਤੇ 5 ਦਿਨ ਕੰਮ ਕਰਨਾ ਹੋਵੇਗਾ। (8 hours shift, Monday Friday)
ਜੇ ਤੁਸੀਂ ਵੀਕੇਂਡ (Weekend) ਅਤੇ / ਜਾਂ ਓਵਰਟਾਈਮ(Overtime) ਤੇ ਕੰਮ ਕਰਦੇ ਹੋ ਤਾਂ ਤੁਸੀਂ ਇਸ ਤੋਂ ਹੋਰ ਵੀ ਕਿਤੇ ਜ਼ਿਆਦਾ ਕਮਾਈ ਕਰ ਸਕਦੇ ਹੋ।
ਘੱਟੋ ਘੱਟ ਐਜੂਕੇਸ਼ਨ ਦੀ ਲੋੜ = 10 + 2/ 12 ਵੀਂ
ਉਮਰ ਲੋੜ = 18-35 ਸਾਲ
ਜਾਪਾਨ ਵਿਚ 80 ਤੋਂ ਜ਼ਿਆਦਾ Job Categories ਦੀ ਬਹੁਤ ਜ਼ਿਆਦਾ demand ਹੈ, ਖਾਸ ਕਰਕੇ ਹੈਲਥਕੇਅਰ (Healthcare) ਸੈਕਟਰ ਵਿਚ.
ਇਹ ਖਾਸ ਤੌਰ ਤੇ ਨਰਸਾਂ (A N M, G N M, B.Sc) ਲਈ GOLDEN OPPORTUNITY ਹੈ ਕਿਉਂਕਿ ਨਰਸਾਂ ਜਪਾਨ ਵਿਚ ਕੰਮ ਦੇ 3 ਸਾਲਾਂ ਦੇ ਬਾਅਦ PR (ਪਰਮਾਨੈਂਟ ਰੈਜ਼ੀਡੈਂਟ) approval ਪ੍ਰਾਪਤ ਕਰ ਸਕਦੀਆਂ ਹਨ.
ਇਸ ਤਰ੍ਹਾਂ ਦੇ ਮੌਕੇ ਜੀਵਨ ਵਿਚ ਸਿਰਫ ਇੱਕ ਵਾਰ ਹੀ ਮਿਲਦੇ ਹਨ। ਖਾਸਕਰ ਅਜਿਹੇ ਸਮੇਂ ਉੱਤੇ ਜਦੋਂ ਕਿ ਭਾਰਤ ਵਿਚ ਵਧੀਆ ਤਨਖਾਹ ਦੇ ਨਾਲ ਵਧੀਆ ਨੌਕਰੀ ਪ੍ਰਾਪਤ ਕਰਨਾ ਇੱਕ ਚੁਨੌਤੀ ਬਣ ਚੁੱਕਾ ਹੈ!
ਬਹੁਤ ਵਧੀਆ ਤਨਖ਼ਾਹ ਤੋਂ ਇਲਾਵਾ, ਤੁਸੀਂ Additional Employee Benefits ਲਈ ਵੀ ਯੋਗ ਹੋਵੋਗੇ ਜਿਨ੍ਹਾਂ ਵਿੱਚੋਂ ਕੁਝ ਸ਼ਾਮਲ ਹਨ -
- ਮੁਫ਼ਤ ਏਅਰ ਟਿਕਟ (ਜਪਾਨ ਵਿੱਚ ਸ਼ਾਮਲ ਹੋਣ ਦੇ ਸਮੇਂ ਭਾਰਤ ਤੋਂ ਜਾਪਾਨ ਤੱਕ,ਇੱਕ ਤਰਫਾ ਟਿਕਟ)
- ਏਅਰਪੋਰਟ ਪਿਕਅੱਪ (ਜਪਾਨ ਹਵਾਈ ਅੱਡੇ 'ਤੇ ਪਿਕਅੱਪ)
- ਰਿਹਾਇਸ਼ (ਕੰਪਨੀ ਦੁਆਰਾ ਮੁਹੱਈਆ ਕੀਤੀ ਗਈ)
- Advance sustenance allowance (60,000 ਯੇਨ ਜੋ ਕੇ ਲਗਭਗ ₹36778 ਦੇ ਬਰਾਬਰ ਹੈ ਜਾਪਾਨ ਵਿਚ ਪਹੁੰਚਣ 'ਤੇ ਮੁਹੱਈਆ ਕੀਤੀ ਜਾਵੇਗੀ)
- ਮੁਫ਼ਤ ਟਰੇਨਿੰਗ ਅਤੇ ਰਿਹਾਇਸ਼ (ਮੁਫ਼ਤ ਰਿਹਾਇਸ਼ ਅਤੇ ਜਪਾਨ ਪਹੁੰਚਣ ਤੋਂ ਬਾਅਦ ਇੱਕ ਮਹੀਨੇ ਦੀ ਲਾਜ਼ਮੀ ਮੁਫ਼ਤ ਸੱਭਿਆਚਾਰਕ ਸਿਖਲਾਈ)
- ਛੁੱਟੀਆਂ (10 ਅਦਾਇਗੀ ਵਾਲੀਆਂ ਛੁੱਟੀਆਂ ਅਤੇ 10-12 ਸਰਕਾਰੀ ਛੁੱਟੀ)
- ਬੀਮਾ ਕਵਰ (ਜਪਾਨ ਵਿਚ ਠਹਿਰਨ ਦੇ ਦੌਰਾਨ)
ਇਸ ਲਈ ਜਲਦੀ ਕਰੋ ਅਤੇ ਆਪਣੀ ਸੀਟ ਬੁੱਕ ਕਰਨ ਲਈ ਹੁਣ ਹੀ ਕਾਲ ਕਰੋ !! Limited seats available.
ਇਸ ਸੁਨਿਹਰੀ ਮੌਕੇ ਨੂੰ ਆਪਣੇ ਹੱਥੋਂ ਨਾ ਜਾਣ ਦੇਵੋ, ਕਿਉਂਕਿ ਜੇਕਰ ਤੁਸੀ ਇਸ ਮੌਕੇ ਦਾ ਲਾਭ ਨਹੀਂ ਲਿਆ ਤਾਂ ਕੋਈ ਹੋਰ ਤੁਹਾਡੇ ਮੌਕੇ ਦਾ ਲਾਭ ਜ਼ਰੂਰ ਲਵੇਗਾ !!
ਹੋਰ ਜਾਣਕਾਰੀ ਲਈ ਸੰਪਰਕ ਕਰੋ!
ਮੋਬਾਈਲ ਨੰਬਰ - 62844-36779, 9417760637
ਰਹਿਬਰ ਇੰਸਟੀਚਿਊਟ, ਫੱਗੂਵਾਲ ਕੇਨਚਿਆਨ, ਭਵਾਨੀਗੜ੍ਹ।