12/03/2022
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ shri Guru harkrishan medicine welfare society (chunni kalna)ਜੋ ਗੁਰੂ ਸਾਹਿਬ ਦੀ ਕ੍ਰਿਪਾ ਤੇ ਆਪ ਸਮੂਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ। ਇਸ ਭੈਣ ਦਾ ਨਾਮ ਸੋਨੀਆ ਹੈ । ਇਸ ਭੈਣ ਦੀ ਛਾਤੀ ਵਿੱਚ 10kg ਦੀ ਰਸੋਲੀ ਨਿਕਲੀ ਹੈ। ਇਸ ਭੈਣ ਦਾ ਕੇਸ ਸੰਸਥਾ ਕੋਲ ਆਇਆ ਸੀ । ਤੇ ਸੰਸਥਾ ਵੱਲੋਂ ਹੀ ਭੈਣ ਨੂੰ hospital ਮੋਹਾਲੀ 91ਫੇਸ ਵਿੱਚ ਭੇਜਿਆ ਗਿਆ ਹੈ। ਤੇ ਅੱਜ ਭੈਣ ਦਾ ਅਪਰੇਸ਼ਨ ਹੋ ਗਿਆ।। ਸੰਸਥਾ ਵੱਲੋਂ ਭੈਣ ਨੂੰ 10000ਹਜਾਰ ਦੀ ਨਕਦ ਰਾਸ਼ੀ ਵਿੱਚ ਮਦਦ ਕੀਤੀ ਗਈ। ਤੇ ਸੰਸਥਾ ਵੱਲੋਂ ਭੈਣ ਨੂੰ ਹੋਰ ਵੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਤੇ ਵਿਸ਼ੇਸ਼ ਤੌਰ ਤੇ15000 ਦਾ ਸੰਸਥਾ ਨੂੰ dr.kanwaljit chahal (hospital BEHGAL MULTISPECIALITY) ਵਲੋਂ ਸੰਸਥਾ ਨੂੰ ਲੈਸ ਕੀਤਾ ਗਿਆ। Dr ਸਾਹਿਬ ਦਾ ਵਿਸ਼ੇਸ਼ ਤੋਂਰ ਤੇ ਧੰਨਵਾਦ ਕਰਦੀ ਹੈ ਸਾਰੀ ਸੰਸਥਾ।। ਸੰਸਥਾਂ ਦੀ ਮਜ਼ਬੂਰੀ ਹੈ ਪੋਸਟ ਪਉਣੀ ।। ਪੋਸਟ ਦਾ ਮੱਤਲਬ ਕਿਸੇ ਨੂੰ ਨਿਵਾ ਜਾਂ ਕਿਸੇ ਦੀ ਮਜਬੂਰੀ ਦਾ ਮਜ਼ਾਕ ਕਰਨਾ ਨਹੀਂ ਹੈ । ਕਿਉਂ ਕੀ ਬਹੁਤ ਇਦਾਂ ਦੇ ਲੋਕ ਹਨ । ਜਿਹੜੇ ਸਵਾਲ ਚੱਕੁ ਦੇ ਹਨ। ਕੀ ਸੰਗਤ ਦਾ ਦਿੱਤਾ ਦਾਨ ਕਿਤੇ ਨਹੀਂ ਲਾਉਂਦੇ। ਇਸ ਕਰਕੇ ਸੰਗਤਾਂ ਦਾ ਦਿੱਤਾ ਦਾਨ ਲੱਗ ਰਿਹਾ। ਇਸ ਕਰਕੇ ਪੋਸਟ ਪਉਣੀ ਜ਼ਰੂਰੀ ਹੈ। ਜੋ ਇੱਕ ਮਜਬੂਰੀ ਹੈ।ਬਾਕੀ ਆਪ ਜੀ ਨੂੰ ਬੇਨਤੀ ਹੈ। ਕੀ ਸਾਰੇ ਭੈਣ ਲਈ ਅਰਦਾਸ ਕਰੋ ।ਕੀ ਭੈਣ ਬਿਲਕੁਲ ਠੀਕ ਹੋ ਜਾਵੇ। ਬਾਕੀ ਹੋਰ ਵੀ ਪਿੰਡ ਦੀ ਸੰਗਤ ਨੇ ਭੈਣ ਦੀ ਮਦਦ ਆਪਣੇ ਤੋਰ ਤੇ ਆਪ ਕੀਤੀ ਹੈ ਉਨ੍ਹਾਂ ਦਾ ਵੀ ਸੰਸਥਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ । ਮਹਾਰਾਜ ਜੀ ਕਿਰਪਾ ਕਰਨ ਜੀ।।🙏🙏