BRAR HOMEO

BRAR HOMEO Brar Homeo Clinic — trusted homeopathic care since 1975. Leading clinic branches in Talwandi, Bathinda & Bikhi, delivering expert and gentle healing.

Contact :- 82649-12854

02/12/2025

🐄 ਜੇਕਰ ਤੁਹਾਡੇ ਪਸ਼ੂ ਨੂੰ ਭਾਰ ਪੈਂਦਾ ਹੈ ਤਾਂ ਪਹਿਲੇ 3 ਦਿਨਾਂ ਵਿੱਚ ਹੀ ਨਤੀਜੇ!
ਭਾਵੇਂ ਸਮੱਸਿਆ ਇਹ ਹੋਵੇ:
✔️ ਬੈਠਣ ਸਮੇਂ ਭਾਰ ਪੈਣਾ
✔️ ਸੂਣ ਤੋਂ ਪਿੱਛੋਂ ਭਾਰ
✔️ ਗੋਹਾ ਜਾਂ ਪੇਸ਼ਾਬ ਕਰਨ ਵੇਲੇ ਭਾਰ
✔️ ਆਸ ਲੱਗਣ ਤੋਂ ਬਾਅਦ ਭਾਰ
✔️ ਜ਼ੋਰ ਮਾਰ ਕੇ ਭਾਰ ਬਾਹਰ ਕੱਢ ਦਿਣਾ

Brar Homeo Clinic ਕੋਲ ਇਸਦਾ ਸਥਾਈ ਅਤੇ ਸਫਲ ਇਲਾਜ ਉਪਲਬਧ ਹੈ।
ਪਿਛਲੇ 50 ਸਾਲਾਂ ਤੋਂ ਅਸੀਂ ਪਸ਼ੂਆਂ ਦੇ ਇਸ ਰੋਗ ਦਾ ਭਰੋਸੇਯੋਗ ਇਲਾਜ ਕਰਦੇ ਆ ਰਹੇ ਹਾਂ।

📞 Call: 82649-12854
📍 Bathinda | Bhikhi | Talwandi
📦 ਦਵਾਈ courier ਕਰਨ ਦੀ ਸੁਵਿਧਾ ਉਪਲਬਧ ਹੈ

Brar Homeo Clinic – 50 ਸਾਲਾਂ ਦੀ ਭਰੋਸੇਮੰਦ ਸੇਵਾ

02/12/2025

🐄✨ Brar Homeo Clinic — 50 ਸਾਲਾਂ ਤੋਂ ਪਸ਼ੂ ਸਿਹਤ ਦਾ ਭਰੋਸੇਮੰਦ ਨਾਮ!
🐄 ਜੇਕਰ ਤੁਹਾਡੇ ਪਸ਼ੂ ਦੀ ਭੁੱਖ ਘੱਟ ਗਈ ਹੈ ਜਾਂ ਭੁੱਖ ਨਹੀਂ ਲੱਗਦੀ — ਕਾਰਣ ਭਾਵੇਂ ਕੋਈ ਵੀ ਹੋਵੇ,
Brar Homeo Clinic ਕੋਲ ਇਸਦਾ ਸਫਲ ਤੇ ਪ੍ਰਭਾਵਸ਼ਾਲੀ ਇਲਾਜ ਮੌਜੂਦ ਹੈ!

ਪਿਛਲੇ 50 ਸਾਲਾਂ ਤੋਂ ਅਸੀਂ ਪਸ਼ੂਆਂ ਦੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਇਲਾਜ ਕਰਦੇ ਆ ਰਹੇ ਹਾਂ।
ਤੁਸੀਂ ਆਪਣੇ ਪਸ਼ੂ ਨੂੰ ਸਿਹਤਮੰਦ ਬਣਾਉਣ ਲਈ ਅੱਜ ਹੀ ਸਾਨੂੰ ਮਿਲੋ।

📦 ਦਵਾਈ courier ਕਰਨ ਦਾ ਵਿਸ਼ੇਸ਼ ਪ੍ਰਬੰਧ ਵੀ ਉਪਲਬਧ ਹੈ

Brar Homeo Clinic ‘ਤੇ ਹੈ ਹਰ ਰੋਗ ਦਾ ਸਫ਼ਲ, ਸੁੁਰੱਖਿਅਤ ਅਤੇ ਭਰੋਸੇਮੰਦ ਹੋਮਿਓਪੈਥਿਕ ਇਲਾਜ!

🌿 ਪਿਛਲੇ 50 ਸਾਲਾਂ ਤੋਂ ਪਸ਼ੂ-ਪਾਲਕਾਂ ਦੀ ਪਹਿਲੀ ਪਸੰਦ
🌿 ਤਜਰਬੇਕਾਰ ਇਲਾਜ, ਸਮਰਪਿਤ ਸੇਵਾ
🌿 ਹਜ਼ਾਰਾਂ ਪਸ਼ੂਆਂ ਦੀ ਸਫ਼ਲ ਟ੍ਰੀਟਮੈਂਟ

📞 ਇੱਕ ਵਾਰ ਸੰਪਰਕ ਕਰੋ: 8264912854
📍 ਸਾਡੇ ਸੈਂਟਰ: ਤਲਵੰਡੀ | ਬਠਿੰਡਾ | ਭਿਖੀ

ਤੁਹਾਡੇ ਪਸ਼ੂ, ਸਾਡੀ ਜ਼ਿੰਮੇਵਾਰੀ!

28/11/2025

🐄✨ Brar Homeo Clinic — 50 ਸਾਲਾਂ ਤੋਂ ਪਸ਼ੂ ਸਿਹਤ ਦਾ ਭਰੋਸੇਮੰਦ ਨਾਮ!

ਤੁਹਾਡੇ ਪਸ਼ੂਆਂ ਨੂੰ ਕੋਈ ਵੀ ਸਮੱਸਿਆ ਹੋਵੇ —
✔️ਪਸ਼ੂ ਦੇ ਦੁੱਧ ਵਿੱਚ ਛਿੱਦੀਆਂ ਆਉਂਦੀਆਂ ਨੇ,
✔️ਦੁੱਧ ਵਿੱਚ ਖੂਨ ਆਉਂਦਾ ਹੈ,
✔️ਥਣ ਛੋਟਾ–ਵੱਡਾ ਹੋ ਗਿਆ ਹੈ,
✔️ਲੇਵੇ ਵਿੱਚ ਗੰਢਾਂ,
✔️ਲੇਵਾ ਸੁੱਜ ਗਿਆ,
ਜਾਂ ਢੇਡਾ/ਵਿੰਗਾ ਦੱਦ ਹੋ ਗਿਆ…

ਤਾਂ ਇਹ ਸਾਰੇ ਲੱਛਣ ਮਸਟਾਈਟਿਸ (Mastitis) ਦੇ ਹੋ ਸਕਦੇ ਨੇ!

🩺 Brar Homeo Clinic ‘ਚ ਮਸਟਾਈਟਿਸ ਦਾ ਸਫਲ, ਸੁਰੱਖਿਅਤ ਅਤੇ ਪ੍ਰਮਾਣਿਤ ਇਲਾਜ ਉਪਲਬਧ ਹੈ।
ਪਿਛਲੇ 50 ਸਾਲਾਂ ਤੋਂ ਅਸੀਂ ਹਜ਼ਾਰਾਂ ਪਸ਼ੂਆਂ ਨੂੰ ਤੰਦਰੁਸਤ ਕੀਤਾ ਹੈ।

Brar Homeo Clinic ‘ਤੇ ਹੈ ਹਰ ਰੋਗ ਦਾ ਸਫ਼ਲ, ਸੁੁਰੱਖਿਅਤ ਅਤੇ ਭਰੋਸੇਮੰਦ ਹੋਮਿਓਪੈਥਿਕ ਇਲਾਜ!

🌿 ਪਿਛਲੇ 50 ਸਾਲਾਂ ਤੋਂ ਪਸ਼ੂ-ਪਾਲਕਾਂ ਦੀ ਪਹਿਲੀ ਪਸੰਦ
🌿 ਤਜਰਬੇਕਾਰ ਇਲਾਜ, ਸਮਰਪਿਤ ਸੇਵਾ
🌿 ਹਜ਼ਾਰਾਂ ਪਸ਼ੂਆਂ ਦੀ ਸਫ਼ਲ ਟ੍ਰੀਟਮੈਂਟ

📞 ਇੱਕ ਵਾਰ ਸੰਪਰਕ ਕਰੋ: 8264912854
📍 ਸਾਡੇ ਸੈਂਟਰ: ਤਲਵੰਡੀ | ਬਠਿੰਡਾ | ਭਿਖੀ

ਤੁਹਾਡੇ ਪਸ਼ੂ, ਸਾਡੀ ਜ਼ਿੰਮੇਵਾਰੀ!

28/11/2025

🐄✨ Brar Homeo Clinic — 50 ਸਾਲਾਂ ਤੋਂ ਪਸ਼ੂ ਸਿਹਤ ਦਾ ਭਰੋਸੇਮੰਦ ਨਾਮ!

ਤੁਹਾਡੇ ਪਸ਼ੂਆਂ ਨੂੰ ਕੋਈ ਵੀ ਸਮੱਸਿਆ ਹੋਵੇ —
✔️ ਬੱਚਾ ਭੁੱਲ ਜਾਣਾ
✔️ ਵੇਲਾ-ਕੁਵੇਲਾ ਕਰਨਾ
✔️ ਦੰਗ ਬੰਨ ਜਾਣਾ
✔️ ਬੱਚਾ ਮਰਨ ‘ਤੇ ਦੁੱਧ ਨਾ ਦੇਣਾ
✔️ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ…

Brar Homeo Clinic ‘ਤੇ ਹੈ ਹਰ ਰੋਗ ਦਾ ਸਫ਼ਲ, ਸੁੁਰੱਖਿਅਤ ਅਤੇ ਭਰੋਸੇਮੰਦ ਹੋਮਿਓਪੈਥਿਕ ਇਲਾਜ!

🌿 ਪਿਛਲੇ 50 ਸਾਲਾਂ ਤੋਂ ਪਸ਼ੂ-ਪਾਲਕਾਂ ਦੀ ਪਹਿਲੀ ਪਸੰਦ
🌿 ਤਜਰਬੇਕਾਰ ਇਲਾਜ, ਸਮਰਪਿਤ ਸੇਵਾ
🌿 ਹਜ਼ਾਰਾਂ ਪਸ਼ੂਆਂ ਦੀ ਸਫ਼ਲ ਟ੍ਰੀਟਮੈਂਟ

📞 ਇੱਕ ਵਾਰ ਸੰਪਰਕ ਕਰੋ: 8264912854
📍 ਸਾਡੇ ਸੈਂਟਰ: ਤਲਵੰਡੀ | ਬਠਿੰਡਾ | ਭਿਖੀ

ਤੁਹਾਡੇ ਪਸ਼ੂ, ਸਾਡੀ ਜ਼ਿੰਮੇਵਾਰੀ!

13/11/2025

Brar Homeo Clinic — trusted homeopathic care since 1975. Leading clinic branches in Talwandi, Bathinda & Bikhi, delivering expert and gentle healing. Contact :- 82649-12854

09/11/2023

Address

BRAR HOMEO CLINIC
Talwandi Sabo
151302

Opening Hours

Monday 9:30am - 5:30pm
Tuesday 9:30am - 5:30pm
Wednesday 9:30am - 5:30pm
Thursday 9:30am - 5:30pm
Friday 9:30am - 5:30pm
Saturday 9:30am - 5:30pm
Sunday 9:30am - 2pm

Telephone

+919815836014

Website

Alerts

Be the first to know and let us send you an email when BRAR HOMEO posts news and promotions. Your email address will not be used for any other purpose, and you can unsubscribe at any time.

Contact The Practice

Send a message to BRAR HOMEO:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category