Deep Dental Hospital,Talwandi sabo

Deep Dental Hospital,Talwandi sabo Deep Dental Hospital ,Talwandi sabo - Complete family dental care with modern technology .

15/01/2026
03/12/2025
Emergency Dental Case ਅੱਜ Deep Dental Hospital, Talwandi Sabo ਵਿੱਚ ਇੱਕ road accident ਦਾ ਕੇਸ ਆਇਆ ਜਿਸ ਵਿੱਚ ਮਰੀਜ਼ ਦਾ fully ...
02/12/2025

Emergency Dental Case

ਅੱਜ Deep Dental Hospital, Talwandi Sabo ਵਿੱਚ ਇੱਕ road accident ਦਾ ਕੇਸ ਆਇਆ ਜਿਸ ਵਿੱਚ ਮਰੀਜ਼ ਦਾ fully avulsed tooth (ਪੂਰੀ ਤਰ੍ਹਾਂ ਨਿਕਲਿਆ ਹੋਇਆ ਦੰਦ) ਲਿਆਂਦਾ ਗਿਆ।

What We Did:

~ ਦੰਦ ਦਾ immediate re-implantation ਕੀਤਾ
~ Proper cleaning & stabilization
~ Emergency management ਨਾਲ natural tooth save ਕੀਤਾ
~ Patient ਹੁਣ stable & recovering well



Important Message for Everyone:

ਜੇ accident ਵਿੱਚ ਦੰਦ ਨਿਕਲ ਜਾਏ ਤਾਂ
ਪਹਿਲੇ 30 minutes – 1 hour ਸਭ ਤੋਂ ਜ਼ਰੂਰੀ ਹੁੰਦਾ ਹੈ!
ਇਸ ਸਮੇਂ ਦੰਦ ਬਚਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।

Tooth ਨੂੰ milk / saliva / clean water ਵਿੱਚ ਰੱਖ ਕੇ immediately dentist ਕੋਲ ਪਹੁੰਚੋ।



Proud to serve our community with prompt dental emergency care.
— Dr. Mandeep Singh (BDS)
Deep Dental Hospital, Talwandi Sabo

13/11/2025

Many people think flossing creates gaps between teeth…
But the truth is the exact opposite!
Flossing keeps your gums healthy, prevents cavities, and gives you fresher breath

Strong gums = Strong smile
Visit Deep Dental Hospital, Talwandi Sabo for expert care




23/10/2025

Cold water? Ice cream? Tea?
If your teeth scream every time you eat or drink them — it’s time to act!
Sensitive teeth are treatable with the right care.
🦷 Visit Deep Dental Hospital, Talwandi Sabo for relief and brighter smiles 😁

23/10/2025

🦷Myth vs Truth — Teeth Whitening Edition!🦷

❌ Myth: “Whitening toothpaste alone can make teeth super white!”
✅ Truth: Whitening toothpaste sirf stains remove ਕਰਦਾ ਹੈ, ਪਰ ਦੰਦਾਂ ਦਾ natural color ਨਹੀਂ ਬਦਲਦਾ!

Too much use can even make teeth sensitive 😬
For safe & effective whitening — always visit your dentist!

A bright smile deserves professional care

🩵 Deep Dental Hospital, Talwandi Sabo
“Brighten your smile, the healthy way!”

23/10/2025

🦷 Bad Breath? Let’s Talk Truth! 🦷

❌ Myth: “Mouthwash ਨਾਲ bad smell ਦੂਰ ਹੋ ਜਾਂਦੀ ਹੈ।”
✅ Truth: Mouthwash gives temporary freshness only!
Bad breath comes from gums, cavities, or tongue bacteria.

Brush twice daily, clean your tongue & visit your dentist regularly
Fresh breath = Confident smile

🩵 Deep Dental Hospital, Talwandi Sabo
“Healthy mouth, happy life!”

23/10/2025

✨ Dental Care Reminder! ✨🦷

Don’t wait for pain to visit your dentist
❌ “Pain hoye taan hi doctor kol jaange” — ਇਹ ਸਭ ਤੋਂ ਵੱਡੀ ਗਲਤੀ ਹੈ!

✅ Regular check-up = Early detection = Easy treatment
A 6-month visit can save your smile and your pocket too

🩵 Deep Dental Hospital, Talwandi Sabo
“Prevention is better than extraction!”

20/10/2025

🦷Myth vs Truth — “ਬੱਚਿਆਂ ਦੇ Milk Teeth ਦਾ ਧਿਆਨ ਰੱਖਣ ਦੀ ਲੋੜ ਨਹੀਂ!”🦷

❌ Myth:
“Milk teeth ਤਾਂ ਝੜ ਜਾਣੇ ਹੀ ਨੇ… care ਦੀ ਕੀ ਲੋੜ?”

Truth:
ਇਹ ਸਭ ਤੋਂ ਵੱਡੀ ਗਲਤਫਹਮੀ ਹੈ! ਬੱਚਿਆਂ ਦੇ milk teeth (primary teeth) ਛੋਟੇ ਹੁੰਦੇ ਹਨ, ਪਰ ਇਹ ਬਹੁਤ ਵੱਡਾ ਕੰਮ ਕਰਦੇ ਹਨ।



🌼 Milk Teeth ਦੀ ਅਸਲੀ ਮਹੱਤਤਾ:
1. ਚਬਾਉਣ ਲਈ (Chewing & Nutrition):
ਬੱਚਿਆਂ ਨੂੰ ਖਾਣਾ ਚੰਗੀ ਤਰ੍ਹਾਂ ਚਬਾਉਣ ਵਿੱਚ ਇਹ ਦੰਦ ਹੀ ਮਦਦ ਕਰਦੇ ਹਨ। ਜੇ ਇਹ ਖਰਾਬ ਹੋ ਜਾਣ, ਤਾਂ ਬੱਚਾ ਖਾਣਾ ਠੀਕ ਤਰੀਕੇ ਨਾਲ ਨਹੀਂ ਖਾ ਸਕਦਾ — ਜਿਸ ਨਾਲ ਪੋਸ਼ਣ ਦੀ ਘਾਟ (malnutrition) ਹੋ ਸਕਦੀ ਹੈ।
2. ਬੋਲਣ ਲਈ (Speech Development):
ਸਹੀ ਉਚਾਰਣ ਲਈ ਦੰਦਾਂ ਦੀ ਸਹੀ ਪੋਜ਼ੀਸ਼ਨ ਬਹੁਤ ਜ਼ਰੂਰੀ ਹੈ। ਜੇ Milk teeth ਜ਼ਰੂਰਤ ਤੋਂ ਪਹਿਲਾਂ ਝੜ ਜਾਣ, ਤਾਂ ਬੱਚੇ ਦੀ ਬੋਲਣ ਦੀ ਅਵਾਜ਼ ‘ਚ problem ਆ ਸਕਦੀ ਹੈ।
3. Permanent Teeth ਦੀ Guide:
Milk teeth ਅਸਲ ਵਿੱਚ “Natural space maintainers” ਹੁੰਦੇ ਹਨ। ਇਹ permanent teeth ਨੂੰ ਸਹੀ ਜਗ੍ਹਾ ਉਗਣ ਲਈ guide ਕਰਦੇ ਹਨ। ਜੇ ਇਹ ਪਹਿਲਾਂ ਹੀ ਖੋ ਜਾਵੇ, ਤਾਂ future ਵਿੱਚ teeth crooked ਜਾਂ crowd ਹੋ ਸਕਦੇ ਹਨ।
4. Infection Risk:
ਜੇ Milk tooth ‘ਚ cavity ਆ ਗਈ ਅਤੇ ਇਲਾਜ ਨਾ ਹੋਇਆ — infection ਜੜ ਤੱਕ ਜਾ ਸਕਦਾ ਹੈ ਅਤੇ permanent tooth ਦੇ development ਨੂੰ ਵੀ ਨੁਕਸਾਨ ਕਰ ਸਕਦਾ ਹੈ।



💡 Parents ਲਈ Tips:
• ਬੱਚੇ ਦਾ ਪਹਿਲਾ dental check-up 1 ਸਾਲ ਦੀ ਉਮਰ ਤੱਕ ਕਰਵਾਓ।
• ਦਿਨ ਵਿੱਚ ਦੋ ਵਾਰੀ brushing ਦੀ ਆਦਤ ਪਾਓ — even with baby toothpaste।
• ਜੇ ਦੰਦ ‘ਚ cavity ਜਾਂ black spot ਨਜ਼ਰ ਆਏ, delay ਨਾ ਕਰੋ।
• ਬਹੁਤ ਜ਼ਿਆਦਾ chocolates, sugary drinks ਤੋਂ ਬਚਾਓ।



👨‍⚕️ Remember:
“Milk teeth temporary ਹੁੰਦੇ ਨੇ, ਪਰ ਇਹਨਾਂ ਦੀ care permanent habit ਬਣਾਉਂਦੀ ਹੈ!”

Deep Dental Hospital, Talwandi Sabo
🦷 “Healthy teeth today, confident smile tomorrow!” 😃

19/09/2025

Today’s Dental Tip – Tongue Cleaning 🦷

ਬਹੁਤ ਸਾਰੇ ਲੋਕ ਰੋਜ਼ਾਨਾ brushing ਤਾਂ ਕਰਦੇ ਹਨ ਪਰ Tongue Cleaning ਨੂੰ ignore ਕਰ ਜਾਂਦੇ ਹਨ।
ਅਸਲ ਵਿੱਚ ਜ਼ਿਆਦਾਤਰ bacteria tongue ਉੱਤੇ ਹੀ deposit ਹੁੰਦੇ ਹਨ, ਜੋ Bad Breath, Oral Infections ਅਤੇ Taste Problems ਦਾ ਕਾਰਨ ਬਣਦੇ ਹਨ।

👉 Brushing ਦੇ ਨਾਲ ਹਰ ਰੋਜ਼ tongue cleaner ਜਾਂ brush ਦੀ back side ਨਾਲ tongue ਨੂੰ ਹੌਲੀ–ਹੌਲੀ ਸਾਫ਼ ਕਰੋ।
👉 ਇਹ simple habit ਤੁਹਾਨੂੰ Fresh Breath, Better Taste ਅਤੇ Overall Oral Hygiene ਦਿੰਦੀ ਹੈ।

✨ Healthy Tongue = Healthy Smile ✨

Deep Dental Hospital
📍 Near Khanda Chowk, Bathinda Road, Talwandi Sabo
Dr. Mandeep Singh (BDS)
📞 01655-220587

18/09/2025

🦷 Dental Tip of the Day 🦷

ਰੋਜ਼ਾਨਾ brushing ਕਰਨਾ ਬਹੁਤ ਜ਼ਰੂਰੀ ਹੈ, ਪਰ Tongue Cleaning ਨੂੰ ਕਦੇ ਵੀ ਨਾ ਭੁੱਲੋ।
👉 Dirty tongue bacteria ਨੂੰ ਵਧਾਉਂਦੀ ਹੈ ਜਿਸ ਨਾਲ Bad Breath ਆਉਂਦੀ ਹੈ।
👉 Daily tongue cleaner ਜਾਂ brush ਨਾਲ tongue ਨੂੰ clean ਕਰੋ।
👉 Clean tongue = Fresh Breath + Healthy Smile 😁

✨ Stay Healthy, Stay Confident ✨

Deep Dental Hospital
📍 Near Khanda Chowk, Bathinda Road, Talwandi Sabo

Dr. Mandeep Singh (BDS)
📞 01655-220587

Address

Near Khanda Chowk
Talwandi Sabo
151302

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 1pm - 6:01pm
Saturday 9am - 5pm
Sunday 10am - 1pm

Website

Alerts

Be the first to know and let us send you an email when Deep Dental Hospital,Talwandi sabo posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category