Bablu Zira

Bablu Zira Helping Hands Team Zira
Bablu Light And Sound Zira

03/12/2025
30/11/2025

ਦਾਨ ਕਰਨ ਦਾ ਸਭ ਤੋਂ ਸੋਖਾ ਢੰਗ , ਦੋਖੋ ਜ਼ੀਰਾ ਸ਼ਹਿਰ ਤੋਂ ਡਾਕਟਰ ਸ ਜਗਿੰਦਰ ਸਿੰਘ ਜੀ ਵਲੋਂ ਦਵਾਈਆਂ, ਪੈਸੇ, ਰਾਸ਼ਨ ਦਾਨ ਕੀਤਾ ਗਿਆ, ਟੀਮ ਜੀਰਾ ਵਲੋ ਬੇਨਤੀ ਕੇ ਵੀਡੀਓ ਵੋਖੋ ਤੇ ਇਨਸਾਨੀਅਤ ਦੇ ਭਲੇ ਲਈ ਸੇਅਰ ਕਰੋ ਜੀ

28/11/2025

ਜੀਰਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੇ ਵੱਧ ਤੋਂ ਵੱਧ ਸਾਥ ਦਿਉ ਤੁਹਾਡੇ ਦਿੱਤੇ ਖੂਨ ਦਾਨ ਨਾਲ ਫਰੀਦਕੋਟ ਮੈਡੀਕਲ ਕਾਲਜ ਦਾਖਲ ਕਿਸੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ,ਹਰ ਸਾਲ ਸ਼ਹੀਦੀ ਮਹੀਨਾਂ ਦਸੰਬਰ ਨੂੰ ਮੁੱਖ ਰੱਖ ਕੇ ਹੀ ਟੀਮ ਜੀਰਾ ਵਲੋ ਇੱਕ ਵੱਖਰੀ ਸੋਚ ਨਾਲ ਸੇਵਾ ਕੀਤੀ ਜਾਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਦੁਨੀਆਂ ਦਾ ਸਭ ਤੋਂ ਸੋਖਾ ਤੇ ਸਹੀ ਦਾਨ ਕਰਨ ਦਾ ਢੰਗ, ਸ਼ਰਮਾ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜ਼ੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਸ਼ਰਮਾ...
26/11/2025

ਦੁਨੀਆਂ ਦਾ ਸਭ ਤੋਂ ਸੋਖਾ ਤੇ ਸਹੀ ਦਾਨ ਕਰਨ ਦਾ ਢੰਗ, ਸ਼ਰਮਾ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜ਼ੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਸ਼ਰਮਾ ਪਰਿਵਾਰ ਵੀਰ ਸੰਦੀਪ ਸ਼ਰਮਾ ਜੀ ਵਲੋਂ ਵਿਆਹ ਦੀ ਸਾਲਗਿਰਾ ਦੇ ਦਿਨ ਪੰਡੋਰੀ ਖੱਤਰੀਆ ਦੇ ਕੋਮਾ ਦੇ ਗੁਰਸਿੱਖ ਵੀਰ ਨੂੰ ਮੈਡੀਕਲ ਦਵਾਈਆਂ ਦੇ ਦਾਨ ਦੀ ਸੇਵਾ ਕੀਤੀ ਪੰਡੋਰੀ ਦਾ ਇਹ ਉਹ ਪਰਿਵਾਰ ਹੈ ਜਿਸ ਵਿੱਚ ਘਰ ਦਾ ਮੇਨ ਪੈਸੇ ਕਮਾਉਣ ਵਾਲਾ ਕੋਮਾ ਵਿੱਚ ਤੇ ਉਸ ਦਾ ਪਿਤਾ ਅਧਰੰਗ ਬਿਮਾਰੀ ਕਾਰਨ ਮੰਜੇ ਉਪਰ ਹੀ ਲੈਟੀਰਨ ਬਾਥਰੂਮ ਕਰਦਾ ਹੈ 5100, ਦੀ ਸੇਵਾ ਵੀਰ ਨੂੰ ਫਰੀਦਕੋਟ ਮੈਡੀਕਲ ਇਲਾਜ ਕਰਵਾਉਣ ਲਈ ਤੇ ਦਵਾਈਆਂ ਦੇ ਦਾਨ ਲਈ ਸੇਵਾ ਕੀਤੀ ਗਈ, ਸ਼ਰਮਾ ਪਰਿਵਾਰ ਵਲੋਂ ਮੋਦੀ ਖਾਨਾ ਮੈਡੀਕਲ ਸਟੋਰ ਆ ਕੇ ਟੀਮ ਜ਼ੀਰਾ ਦੀਆਂ ਚੱਲ ਰਹੀਆਂ ਸੇਵਾਵਾਂ ਨੂੰ ਆਵਦੇ ਪਰਿਵਾਰ ਨਾਲ ਆ ਕੇ ਦੇਖਿਆ ਗਿਆ ਤੇ ਬਹੁਤ ਖੁਸ਼ੀ ਮਹਿਸੂਸ ਕੀਤੀ ਗਈ ਜ਼ੀਰਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੇ ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਤੁਹਾਡੇ ਸਾਰਿਆਂ ਦਾ ਧਾਰਮਿਕ ਸਥਾਨ ਹੈ ਜਿੱਥੇ ਤੁਹਾਨੂੰ ਬਹੁਤ ਹੀ ਮਾੜੇ ਹਾਲਾਤਾਂ ਵਾਲੇ ਪਰਿਵਾਰਾਂ ਨਾਲ ਮਿਲਾਇਆ ਜਾਂਦਾ ਹੈ ਆਵਦੇ ਪਰਿਵਾਰਾ ਨਾਲ ਆਉ ਤੇ ਆਵਦੇ ਦੁੱਖ ਸੁੱਖ ਸਾਂਝੇ ਕਰੋ

ਅੱਜ ਸਵਰਗਵਾਸੀ ਸ ਅਜੀਤ ਸਿੰਘ ਜੀ ਦਾ ਪਰਿਵਾਰ ਮੋਦੀ ਖਾਨਾ ਮੈਡੀਕਲ ਸਟੋਰ ਸਪੈਸ਼ਲ ਤੋਰ ਤੇ ਆਏ ਤੇ ਮੋਦੀ ਖਾਨਾ ਮੈਡੀਕਲ ਸਟੋਰ ਦੇ ਸਮੂਹ ਮੈਂਬਰਾਂ ਵਲ...
24/11/2025

ਅੱਜ ਸਵਰਗਵਾਸੀ ਸ ਅਜੀਤ ਸਿੰਘ ਜੀ ਦਾ ਪਰਿਵਾਰ ਮੋਦੀ ਖਾਨਾ ਮੈਡੀਕਲ ਸਟੋਰ ਸਪੈਸ਼ਲ ਤੋਰ ਤੇ ਆਏ ਤੇ ਮੋਦੀ ਖਾਨਾ ਮੈਡੀਕਲ ਸਟੋਰ ਦੇ ਸਮੂਹ ਮੈਂਬਰਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਬਹੁਤ ਹੀ ਜ਼ਿਆਦਾ ਨਿਤਨੇਮ ਕਰਨ ਵਾਲਾ ਨੇਕ ਦਿਲ ਇਨਸਾਨ ਤੇ ਜੀਰਾ ਇਲਾਕਾ ਦੀ ਸੰਗਤ ਨੂੰ ਵੱਖ ਵੱਖ ਤੀਰਥ ਯਾਤਰਾ ਤੇ ਲਿਜਾਣ ਵੇਲੇ ਸਭ ਤੋਂ ਜ਼ਿਆਦਾ ਅੱਗੇ ਲੱਗ ਕੇ ਦਿਲੋ ਸੇਵਾ ਕਰਨ ਵਾਲਾ ਰੱਬ ਰੂਪ ਇਨਸਾਨ ਜਿਸ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਹਰ ਇੱਕ ਭੈਣ ਭਰਾ ਨੇ ਦੁੱਖ ਮਹਿਸੂਸ ਕੀਤਾ ਉਸ ਨੇਕ ਦਿਲ ਇਨਸਾਨ ਨੂੰ ਯਾਦ ਕੀਤਾ ਗਿਆ ਅੱਜ ਸਵਰਗਵਾਸੀ ਸ ਅਜੀਤ ਸਿੰਘ ਜੀ ਦੇ ਸਮੂਹ ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਮੈਡੀਕਲ ਦਵਾਈਆਂ ਦੀ ਸੇਵਾ ਕੀਤੀ ਗਈ ਸੀ ਅਜੀਤ ਸਿੰਘ ਜੀ ਪਟਵਾਰੀ ਉਹ ਜੀਰਾ ਸ਼ਹਿਰ ਦੇ ਸਤਿਕਾਰ ਯੋਗ ਇਨਸਾਨ ਸਨ ਜਿਹਨਾਂ ਨੂੰ ਜੀਰਾ ਸ਼ਹਿਰ ਦੇ ਧਾਰਮਿਕ ਪ੍ਰੋਗਰਾਮ ਕਰਨ ਵੇਲੇ ਸਭ ਤੋਂ ਪਹਿਲਾਂ ਯਾਦ ਕੀਤਾ ਜਾਵੇਗਾ ਪਰਿਵਾਰ ਵਲੋਂ ਅੱਜ ਮੋਦੀ ਖਾਨਾ ਮੈਡੀਕਲ ਸਟੋਰ ਆ ਕੇ ਲੋੜਵੰਦ ਪਰਿਵਾਰਾਂ ਦੇ ਦੁੱਖ ਦਰਦ ਦਵਾਈਆਂ ਦਾਨ ਕਰਕੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਵਾਹਿਗੁਰੂ ਸਾਰੇ ਜੀਰਾ ਇਲਾਕਾ ਨਿਵਾਸੀਆਂ ਤੇ ਹਮੇਸ਼ਾ ਕਿਰਪਾ ਰੱਖਣ ਜੋ ਆਵਦੇ ਦੁੱਖ ਸੁੱਖ ਸਾਂਝੇ ਕਰਨ ਵਾਸਤੇ ਮੋਦੀ ਖਾਨਾ ਮੈਡੀਕਲ ਸਟੋਰ ਆ ਕੇ ਸਹੀ ਦਾਨ ਦੀ ਵਰਤੋਂ ਕਰਦੇ ਹਨ

12/11/2025

ਗੁਰਸਿੱਖ ਬੱਚੀ ਦੇ ਪਿਤਾ ਦੀ ਮੌਤ,ਘਰ ਕਿਰਾਏ ਤੇ, ਬੱਚੀ ਦੀ ਮਾਂ ਘਰਾਂ ਵਿੱਚ ਸਫ਼ਾਈ ਦਾ ਕੰਮ, ਬੱਚੀ ਦੀਆਂ ਗੱਲਾਂ ਸੁਣੋ ਤੇ ਸੋਚੋ, ਟੀਮ ਜੀਰਾ ਵਲੋ ਹਰ ਰੋਜ਼ ਇਹੋ ਜਿਹੇ ਪਰਿਵਾਰਾਂ ਦੀ ਸੇਵਾ ਕਰਨ ਦੀ ਕੋਸ਼ਿਸ਼, ਇੱਕ ਹੱਥ ਦਾਨ ਕਰਨ ਵਾਲਾ ਦੂਜ਼ਾ ਹੱਥ ਦਾਨ ਲੈਣ ਵਾਲਾ, ਦੋਖੋ ਜ਼ੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਸਮਾਜ ਸੇਵੀ ਸ ਵੀਰ ਸਿੰਘ ਚਾਵਲਾ ਜੀ ਵਲੋਂ ਬੱਚੀ ਨੂੰ ਕੁਝ ਜ਼ਰੂਰਤ ਦਾ ਸਮਾਨ ਲੈ ਕੇ ਦਿੱਤਾ ਗਿਆ, ਦਾਨ ਕਰਨ ਵਾਲਿਆਂ ਨੂੰ ਬੇਨਤੀ ਹੈ ਕੇ ਇਸ ਤੋ ਵੀ ਵੱਧ ਮਾੜੇ ਹਾਲਾਤਾਂ ਵਾਲੇ ਪਰਿਵਾਰ ਹਰ ਰੋਜ਼ ਮੋਦੀ ਖਾਨਾ ਮੈਡੀਕਲ ਸਟੋਰ ਆਉਂਦੇ ਹਨ ਖੁਦ ਆਉ ਤੇ ਦਾਨ ਦੀ ਸਹੀ ਵਰਤੋਂ ਇਹੋ ਜਿਹੇ ਪਰਿਵਾਰਾਂ ਨੂੰ ਮਿਲ ਕੇ ਆਵਦੀ ਹੱਥੀ ਦਾਨ ਕਰੋ

08/11/2025

ਬਹੁਤ ਹੀ ਮਾੜੇ ਹਾਲਾਤ ਹਨ ਇਸ ਇਹਨਾ ਦੇ,

28/10/2025

ਸੁਰੀਲੀ ਆਵਾਜ ਦੀ ਭੈਣ, ਜੋ ਆਟਾ ਦਾਲ ਲੈਣ ਵਾਸਤੇ ਮਿਨਤਾ ਤਰਲੇ ਕਰ ਰਹੀ ਹੈ, ਨਾ ਪੈਸੇ ਹੋਣ ਕਾਰਨ ਛੋਟੀ ਜਿਹੀ ਬੱਚੀ ਨੂੰ ਖਤਰਨਾਕ ਬਿਮਾਰੀਆ ਪੈਦਾ ਹੋ ਰਹੀਆ ਹਨ, ਮੇਲਿਆ ਤੇ ਜਾ ਕੇ ਦੋ,ਤਿੰਨ ਸੋ ਰੁਪਏ ਵਿੱਚ ਗਾਉਣ ਦਾ ਕੰਮ ਕਰਦੀ ਹੈ, ਵੀਡੀਓ ਵਿਚ ਦੋਖੋ ਕਿੰਨੀ ਸੋਹਣੀ ਆਵਾਜ ਹੈ ਇਸ ਭੈਣ ਦੀ, ਜਿਸ ਨੂੰ ਇਹ ਵੀ ਨਹੀ ਪਤਾ ਕੇ ਇਸ ਛੋਟੀ ਜਿਹੀ ਬੱਚੀ ਨੂੰ ਕਿੰਨੀ ਖਤਰਨਾਕ ਬਿਮਾਰੀ ਹੈ ਦਾਨ ਕਰਨ ਵਾਲਿਆ ਨੂੰ ਬੇਨਤੀ ਹੈ ਕੇ ਇਹੋ ਜਿਹੇ ਹਾਲਾਤ ਵਾਲੇ ਪਰਿਵਾਰਾ ਨੂੰ ਤੁਹਾਡੇ ਵਲੋ ਸਹੀ ਦਾਨ ਕਰਨ ਦੀ ਲੋੜ ਹੈ ਖੁਦ ਮਿਲੋ ਤੇ ਸਹੀ ਢੰਗ ਨਾਲ ਦਾਨ ਦੀ ਵਰਤੋ ਕਰੋ ਪਰਿਵਾਰ ਦਾ ਫੋਨ ਨੰਬਰ 9781794140 ਹੈ ਜਰੂਰ ਸੰਪਰਕ ਕਰੋ ਜੀ

ਸਮੂਹ ਮੈਂਬਰ ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਵਲੋ ਜੀਰਾ ਇਲਾਕਾ ਨਿਵਾਸੀਆ ਨੂੰ Nri ਭੈਣ ਭਰਾਵਾ ਨੂੰ ਦੀਵਾਲੀ, ਬੰਦੀ ਛੋੜ ਦਿਵਸ,...
21/10/2025

ਸਮੂਹ ਮੈਂਬਰ ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਵਲੋ ਜੀਰਾ ਇਲਾਕਾ ਨਿਵਾਸੀਆ ਨੂੰ Nri ਭੈਣ ਭਰਾਵਾ ਨੂੰ ਦੀਵਾਲੀ, ਬੰਦੀ ਛੋੜ ਦਿਵਸ, ਵਿਸ਼ਕਰਮਾ ਡੇ ਦੀਆ ਬਹੁਤ ਬਹੁਤ ਵਧਾਈਆ ਜੀ, ਬਹੁਤ ਹੀ ਵੱਡੀ ਕਿਸਮਤ ਵਾਲੇ ਸਾਰੇ ਟੀਮ ਜੀਰਾ ਦੇ ਸੇਵਾਦਾਰ ਹਾ ਜਿਹਨਾ ਨੂੰ ਇਸ ਧਾਰਮਿਕ ਸਥਾਨ ਤੇ ਹਰ ਸਾਲ ਇਸ ਦਿਨ ਆਵਦੇ ਪਰਿਵਾਰ ਨਾਲ ਖੁਸੀਆ ਸਾਝੀਆ ਕਰਨ ਦਾ ਮੋਕਾ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਿਸ ਸਥਾਨ ਤੇ ਹਰ ਰੋਜ ਦੁਖੀ ਲੋਕਾ ਦੇ ਦੁੱਖ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਦੀ ਹੈ ਟੀਮ ਜੀਰਾ ਦੇ ਸਰਪ੍ਰਸਤ ਸ ਹਰਜੀਤ ਸਿੰਘ ਵਧਵਾ ਜੀ ਤੇ ਸ ਹਾਕਮ ਸਿੰਘ ਜੀ ਵਲੋ ਇਹਨਾ ਸਾਰੇ ਹੀ ਪੱਕੇ ਹਰ ਰੋਜ ਸੇਵਾ ਕਰਨ ਵਾਲੇ ਬੱਚਿਆ ਦਾ ਮਾਨ ਸਨਮਾਨ ਕੀਤਾ ਗਿਆ ਜੋ ਦਿਲੋ ਹਰ ਰੋਜ ਸੇਵਾ ਕਰਦੇ ਹਨ ਵਾਹਿਗੁਰੂ ਸਾਰਿਆ ਦਾ ਭਲਾ ਕਰਨ,

13/10/2025

ਨਾ ਪੈਸੇ ਹੋਣ ਕਾਰਨ ਗੁਰਸਿੱਖ ਮਾਤਾ ਅੱਖਾ ਦਾ ਅਪਰੇਸ਼ਨ ਨਹੀ ਕਰਵਾ ਸਕਦੀ ਪੁੱਤਰ ਦਿਹਾੜੀਦਾਰ ਤਿੰਨ ਬੱਚਿਆ ਦੇ ਖਰਚੇ ਹੋਣ ਕਾਰਨ ਮਾਤਾ ਦਾ ਅਪਰੇਸ਼ਨ ਨਹੀ ਕਰਵਾ ਸਕਦਾ, ਛੂਛਕ ਪਿੰਡ ਦੀ ਮਾਤਾ ਨੂੰ ਸਿਰਫ 5000, ਹਜਾਰ ਰੁਪਏ ਦਾਨ ਕਰਨ ਨਾਲ ਡਾਕਟਰੀ ਟੀਮ ਵਲੋ ਬਿਨਾ ਕਮਾਈ ਕੀਤੇ ਕਲ ਅਪਰੇਸ਼ਨ ਕਰਵਾਇਆ ਜਾ ਸਕਦਾ ਹੈ ਜੇਕਰ ਦਾਨੀ ਸੱਜਣ ਖੁਦ ਆ ਕੇ ਹਸਪਤਾਲ ਸਹੀ ਦਾਨ ਦੀ ਵਰਤੋ ਕਰਨ, ਸੀ ਗੁਰੂ ਰਾਮਦਾਸ ਹਸਪਤਾਲ ਪੁਰਾਣੀ ਤਲਵੰਡੀ ਰੋਡ ਜੀਰਾ ਆਉ ਤੇ ਖੁਦ ਹਸਪਤਾਲ ਦਾਨ ਕਰੋ ਜੀ

Address

Zira
142047

Telephone

+919888112370

Website

Alerts

Be the first to know and let us send you an email when Bablu Zira posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram